|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

10 ਲੱਖ ਰੁਪਏ ਚ ਹੋਈਆ, ਪੁਜਾਰੀ ਦੀ ਜ਼ਿੰਦਗੀ ਦਾ ਸੋਦਾ

ਰਾਜਸਥਾਨ (ਐਨ ਆਰ ਆਈ ): ਰਾਜਸਥਾਨ ਦੇ ਕਰੋਲੀ ਚ ਇੱਕ ਪੁਜਾਰੀ ਦਾ ਕਤਲ ਹੋ ਗਿਆ, ਸਰਕਾਰ ਨੇ 10 ਲੱਖ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਆਸ਼ਵਾਸਨ ਦਿੱਤਾ ,ਜਿਸ ਤੋਂ ਬਾਅਦ ਪਰਿਵਾਰ ਨੇ ਧਰਨਾ ਖਤਮ ਕਰ ਦਿੱਤਾ ,ਦਸਣਯੋਗ ਹੈ ਕਿ ਪੁਜਾਰੀ ਦਾ ਜਮੀਨੀ ਵਿਵਾਦ ਦੇ ਚਲਦੇ ਕਤਲ ਕਰ ਦਿੱਤਾ ਗਿਆ ਸੀ ,ਉਸ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ, ਇਲਾਜ ਦੌਰਾਨ ਉਨ੍ਹਾ

NRI Post Desk · 2238 ਦਿਨ ਪਹਿਲਾਂ · ਅੱਪਡੇਟ 2238 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
10 ਲੱਖ ਰੁਪਏ ਚ ਹੋਈਆ, ਪੁਜਾਰੀ ਦੀ ਜ਼ਿੰਦਗੀ ਦਾ ਸੋਦਾ
📷 NRI Post Desk

ਰਾਜਸਥਾਨ (ਐਨ ਆਰ ਆਈ ): ਰਾਜਸਥਾਨ ਦੇ ਕਰੋਲੀ ਚ ਇੱਕ ਪੁਜਾਰੀ ਦਾ ਕਤਲ ਹੋ ਗਿਆ, ਸਰਕਾਰ ਨੇ 10 ਲੱਖ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਆਸ਼ਵਾਸਨ ਦਿੱਤਾ ,ਜਿਸ ਤੋਂ ਬਾਅਦ ਪਰਿਵਾਰ ਨੇ ਧਰਨਾ ਖਤਮ ਕਰ ਦਿੱਤਾ ,ਦਸਣਯੋਗ ਹੈ ਕਿ ਪੁਜਾਰੀ ਦਾ ਜਮੀਨੀ ਵਿਵਾਦ ਦੇ ਚਲਦੇ ਕਤਲ ਕਰ ਦਿੱਤਾ ਗਿਆ ਸੀ ,ਉਸ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ, ਇਲਾਜ ਦੌਰਾਨ ਉਨ੍ਹਾਂ ਦੀ ਮੋਤ ਹੋਗੀ ਸੀ |

ਪਰਿਵਾਰ ਦੇ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ , ਆਖਿਰਕਾਰ ਪਰਿਵਾਰ ਦੀ ਸੁਣੀ ਗਈ ਅਤੇ ਪਰਿਵਾਰ ਨੇ ਧਰਨਾ ਖਤਮ ਕੀਤਾ | ਪੁਜਾਰੀ ਦੀ ਮੋਤ ਤੋਂ ਬਾਅਦ ਹਾਹਾਕਾਰ ਮੱਛੀਆਂ ਹੋਈਆ ਸੀ ,ਸਰਕਾਰ ਤੇ ਤੰਜ ਕਸੇ ਜਾ ਰਹੇ ਸੀ ਅਤੇ ਹੁਣ ਆਖ਼ਿਰਕਾਰ ਪੁਜਾਰੀ ਦੀ ਜਿੰਦਗੀ ਦਾ 10 ਲੱਖ ਰੁਪਏ ਚ ਸੋਦਾ ਹੋ ਗਿਆ ਹੈ

ਸੰਬੰਧਿਤ ਖ਼ਬਰਾਂ

ਦੇਸ਼ ਚ ਦੀਨੋ ਦਿਨ ਵੱਧ ਰਹੀਆਂ ਘਟਨਾਵਾਂ ਕ਼ਾਨੂਨ ਵਿਵਸਥਾ ਤੇ ਸਵਾਲੀਆਂ ਨਿਸ਼ਾਨ ਵੀ ਖੜਾ ਕਰ ਰਹੀਆਂ ਨੇ |

ਸੂਬਾ ਸਰਕਾਰ ਦੀ 11 ਮੈਂਬਰੀ ਵਫਦ ਨਾਲ ਗੱਲਬਾਤ ਸਫਲ ਰਹੀ ,ਖਬਰ ਲਿਖਣ ਤਕ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕਿਆ ਸਨ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!