ਫਗਵਾੜਾ, 15 ਮਈ - ਫਗਵਾੜਾ ਦੇ ਪਿੰਡ ਸਾਹਨੀ ਦੇ ਸਰਕਾਰੀ ਸਕੂਲ 'ਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉੱਧਰ ਇਸ ਸੰਵੇਦਨਸ਼ੀਲ ਮਾਮਲੇ ਦੀ ਸੂਚਨਾ ਦੇਣ ਦੇ ਕਈ ਘੰਟਿਆਂ ਬਾਅਦ ਵੀ ਪੁਲਿਸ ਹਸਪਤਾਲ 'ਚ ਨਹੀਂ ਪਹੁੰਚੀ ਹੈ। ਪੀੜਤ ਵਿਦਿਆਰਥਣ, ਇਸ ਘਟਨਾ ਤੋਂ ਬੋਹਤ ਡਰ ਗਈ ਹੈ।
10ਵੀਂ ਜਮਾਤ ਦੀ ਵਿਦਿਆਰਥਣ ਨਾਲ ਹੋਇਆ ਜਬਰ ਜਨਾਹ
ਫਗਵਾੜਾ, 15 ਮਈ - ਫਗਵਾੜਾ ਦੇ ਪਿੰਡ ਸਾਹਨੀ ਦੇ ਸਰਕਾਰੀ ਸਕੂਲ 'ਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉੱਧਰ ਇਸ ਸੰਵੇਦਨਸ਼ੀਲ ਮਾਮਲੇ ਦੀ ਸੂਚਨਾ ਦੇਣ ਦੇ ਕਈ ਘੰਟਿਆਂ ਬਾਅਦ ਵੀ ਪੁਲਿਸ ਹਸਪਤਾਲ 'ਚ ਨਹੀਂ ਪਹੁੰਚੀ ਹੈ। ਪੀੜਤ ਵਿਦਿਆਰਥਣ, ਇਸ ਘਟਨਾ ਤੋਂ ਬੋਹਤ ਡਰ ਗਈ ਹੈ।
NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




