|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

14 ਮਹੀਨਿਆਂ ਬਾਅਦ ਆਖਿਰਕਾਰ ਰਿਹਾ ਹੋਈ ਮਹਬੂਬਾ ਮੁਫਤੀ

ਜੰਮੂ ਕਸ਼ਮੀਰ (ਐਨ ਆਰ ਆਈ ):- ਜਦ ਜੰਮੂ ਕਸ਼ਮੀਰ ਚ ਧਾਰਾ 370 ਹਟਾਈ ਗਈ ਤਾਂ ਉਸ ਵੇਲ਼ੇ ਬਹੁਤ ਸਾਰੇ ਨੇਤਾਵਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਜਿਸ ਵਿਚੋਂ ਇੱਕ ਮਹਬੂਬ ਮੁਫਤੀ ਵੀ ਸਨ , 14 ਮਹੀਨਿਆਂ ਬਾਅਦ ਆਖਿਰਕਾਰ ਉਹ ਰਿਹਾ ਹੋ ਗਏ ਹਨ ,ਅਤੇ ਰਿਹਾ ਹੋਣ ਤੋਂ ਬਾਅਦ ਉੰਨਾ ਨੇ ਇੱਕ ਆਡੀਓ ਜਾਰੀ ਕੀਤਾ ,ਜਿਸ ਚ ਉਹ ਕੇਂਦਰ ਸਰਕਾਰ ਤੇ ਨਿਸ਼ਾਨ ਸਾਧਦੇ ਹੋਏ ਨਜਰ ਆਏ ,ਉੰਨਾ ਨੇ 370 ਨੂ

NRI Post Desk · 2234 ਦਿਨ ਪਹਿਲਾਂ · ਅੱਪਡੇਟ 2234 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
14 ਮਹੀਨਿਆਂ ਬਾਅਦ ਆਖਿਰਕਾਰ ਰਿਹਾ ਹੋਈ ਮਹਬੂਬਾ ਮੁਫਤੀ
📷 NRI Post Desk

ਜੰਮੂ ਕਸ਼ਮੀਰ (ਐਨ ਆਰ ਆਈ ):- ਜਦ ਜੰਮੂ ਕਸ਼ਮੀਰ ਚ ਧਾਰਾ 370 ਹਟਾਈ ਗਈ ਤਾਂ ਉਸ ਵੇਲ਼ੇ ਬਹੁਤ ਸਾਰੇ ਨੇਤਾਵਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਜਿਸ ਵਿਚੋਂ ਇੱਕ ਮਹਬੂਬ ਮੁਫਤੀ ਵੀ ਸਨ , 14 ਮਹੀਨਿਆਂ ਬਾਅਦ ਆਖਿਰਕਾਰ ਉਹ ਰਿਹਾ ਹੋ ਗਏ ਹਨ ,ਅਤੇ ਰਿਹਾ ਹੋਣ ਤੋਂ ਬਾਅਦ ਉੰਨਾ ਨੇ ਇੱਕ ਆਡੀਓ ਜਾਰੀ ਕੀਤਾ ,ਜਿਸ ਚ ਉਹ ਕੇਂਦਰ ਸਰਕਾਰ ਤੇ ਨਿਸ਼ਾਨ ਸਾਧਦੇ ਹੋਏ ਨਜਰ ਆਏ ,ਉੰਨਾ ਨੇ 370 ਨੂੰ ਹਟਾਉਣਾ ਅਸਵਿਧਾਨਿਕ ਕਦਮ ਦੱਸਿਆ , ਜਿਕਰੇਖਾਸ ਹੈ ਕਿ ਧਾਰਾ 370 ਹੱਟਣ ਤੋਂ ਪਹਿਲਾ ਰਾਜਪਾਲ ਸ਼ਾਸਨ ਲਗਾਇਆ ਗਿਆ ਸੀ ਉਸ ਵੇਲ਼ੇ ਉਹ ਜੰਮੂ ਕਸ਼ਮੀਰ ਦੇ ਮੁੱਖਮੰਤਰੀ ਸਨ | 463 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਉਹ ਰਿਹਾਅ ਹੋ ਚੁੱਕੀ ਹੈ ,ਉੰਨਾ ਨੂੰ ਅਗਸਤ 2019 ਚ ਹਿਰਾਸਤ ਵਿਚ ਲਿਆ ਗਿਆ ਸੀ , ਇਸ ਤੋਂ ਪਹਿਲਾਂ ਫਾਰੂਕ ਅਬਦੁੱਲਾ ਵੀ ਰਿਹਾ ਹੋ ਚੁੱਕੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!