|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਰਮੁੱਲਾ 'ਚ 15 ਚਿਕਨ ਸ਼ੋਪਜ਼ ਸੀਲ

ਬਾਰਾਮੂਲਾ (ਆਫਤਾਬ ਅਹਿਮਦ )- ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮਟਨ / ਚਿਕਨ ਅਤੇ ਹੋਰ ਜਰੂਰੀ ਵਸਤਾਂ ਲਈ ਸਰਕਾਰੀ ਨੋਟੀਫਿਕੇਟ ਰੇਟਾਂ ਦੀ ਪੂਰਤੀ / ਸਟਾਕ ਦੀ ਸਥਿਤੀ ਦੀ ਜਾਂਚ ਕਰਨ ਲਈ, ਸਹਾਇਕ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸ਼ੇਖ ਤਾਰਿਕ ਅਹਿਮਦ ਦੀ ਅਗਵਾਈ ਵਾਲੀ ਇਕ ਟੀਮ ਨੇ ਬਾਰਾਮੂਲਾ ਦਾ ਦੌਰਾ ਕੀਤਾ ਅਤੇ ਮਟਨ/ ਚਿਕਨ ਦੀਆਂ ਪ੍ਰਚੂਨ ਦ

NRI Post Desk · 2049 ਦਿਨ ਪਹਿਲਾਂ · ਅੱਪਡੇਟ 2047 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਰਮੁੱਲਾ 'ਚ 15 ਚਿਕਨ ਸ਼ੋਪਜ਼ ਸੀਲ
📷 NRI Post Desk

ਬਾਰਾਮੂਲਾ (ਆਫਤਾਬ ਅਹਿਮਦ )- ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮਟਨ / ਚਿਕਨ ਅਤੇ ਹੋਰ ਜਰੂਰੀ ਵਸਤਾਂ ਲਈ ਸਰਕਾਰੀ ਨੋਟੀਫਿਕੇਟ ਰੇਟਾਂ ਦੀ ਪੂਰਤੀ / ਸਟਾਕ ਦੀ ਸਥਿਤੀ ਦੀ ਜਾਂਚ ਕਰਨ ਲਈ, ਸਹਾਇਕ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸ਼ੇਖ ਤਾਰਿਕ ਅਹਿਮਦ ਦੀ ਅਗਵਾਈ ਵਾਲੀ ਇਕ ਟੀਮ ਨੇ ਬਾਰਾਮੂਲਾ ਦਾ ਦੌਰਾ ਕੀਤਾ ਅਤੇ ਮਟਨ/ ਚਿਕਨ ਦੀਆਂ ਪ੍ਰਚੂਨ ਦੁਕਾਨਾਂ ਦਾ ਨਿਰੀਖਣ ਕੀਤਾ।

ਸੰਬੰਧਿਤ ਖ਼ਬਰਾਂ

ਟੀਮ ਨੇ ਨਿਰੀਖਣ ਦੌਰਾਨ, ਚਿਕਨ ਦੀਆਂ 15 ਦੁਕਾਨਾਂ ਨੂੰ ਸਰਕਾਰੀ ਨੋਟੀਫਾਈਡ ਰੇਟਾਂ ਦੀ ਉਲੰਘਣਾ ਕਰਨ ਤੇ ਸੀਲ ਕੀਤਾ। ਓਥੇ ਹੀ ਮਟਨ / ਚਿਕਨ ਦੁਕਾਨ ਦੇ ਡੀਲਰਾਂ ਨੂੰ ਸਰਕਾਰੀ ਤੋਂ ਮਨਜ਼ੂਰ ਰੇਟਾਂ ਤੋਂ ਵਾਧ ਚਾਰਜ ਨਾ ਕਰਨ ਦੀ ਚੇਤਾਵਨੀ ਦਿੱਤੀ। ਇਸਦੇ ਨਾਲ ਹੀ ਮਟਨ / ਚਿਕਨ ਡੀਲਰਾਂ ਨੂੰ ਦੁਕਾਨਾਂ 'ਤੇ ਰੇਟ ਸੂਚੀਆਂ ਲਗਾਉਣ ਦਾ ਵੀ ਆਦੇਸ਼ ਦਿੱਤਾ। ਟੀਮ ਨੇ ਇਹ ਵੀ ਚੇਤਾਵਨੀ ਦਿਤੀ ਕਿ ਵਧੇਰੇ ਚਾਰਜਿੰਗ / ਘੱਟ ਤੋਲਣ ਸੰਬੰਧੀ ਸ਼ਿਕਾਇਤ ਆਉਣ ਤੇ ਸਬੰਧਤ ਦੁਕਾਨਦਾਰ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਏਗੀ ਅਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!