|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

15 ਦੀ ਮੌਤ ਤੇ 400 ਲੋਕ ਲਾਪਤਾ.ਰੋਹਿੰਗਿਆ ਬਸਤੀ 'ਚ ਲੱਗੀ ਭਿਆਨਕ ਅੱਗ

ਬੰਗਲਾਦੇਸ਼ ,(ਦੇਵ ਇੰਦਰਜੀਤ) :ਇਸ ਬਾਰੇ ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਦੇ ਬੁਲਾਰੇ ਵਾਨ ਡੇਰ ਕਲਾਅ ਨੇ ਢਾਕਾ ਤੋਂ ਜਨੇਵਾ ਵਿਖੇ ਵਰਚੁਅਲ ਵੀਡੀਓ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 400 ਲੋਕ ਜੋ ਅਜੇ ਵੀ ਲਾਪਤਾ ਹਨ ਮਲਬੇ ਹੇਠ ਦੱਬੇ ਹੋ ਸਕਦੇ ਹਨ ਅਤੇ 15 ਲੋਕਾਂ ਦੀ ਮੌਤ

NRI Post Desk · 2074 ਦਿਨ ਪਹਿਲਾਂ · ਅੱਪਡੇਟ 1522 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
15 ਦੀ ਮੌਤ ਤੇ 400 ਲੋਕ ਲਾਪਤਾ.ਰੋਹਿੰਗਿਆ ਬਸਤੀ 'ਚ ਲੱਗੀ ਭਿਆਨਕ ਅੱਗ
📷 NRI Post Desk

ਬੰਗਲਾਦੇਸ਼ ,(ਦੇਵ ਇੰਦਰਜੀਤ) :ਇਸ ਬਾਰੇ ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਦੇ ਬੁਲਾਰੇ ਵਾਨ ਡੇਰ ਕਲਾਅ ਨੇ ਢਾਕਾ ਤੋਂ ਜਨੇਵਾ ਵਿਖੇ ਵਰਚੁਅਲ ਵੀਡੀਓ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 400 ਲੋਕ ਜੋ ਅਜੇ ਵੀ ਲਾਪਤਾ ਹਨ ਮਲਬੇ ਹੇਠ ਦੱਬੇ ਹੋ ਸਕਦੇ ਹਨ ਅਤੇ 15 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਭਿਆਨਕ ਅੱਗ ਨਾਲ 500 ਲੋਕ ਜ਼ਖ਼ਮੀ ਹੋਏ ਹਨ ਤੇ 45 ਹਜ਼ਾਰ ਲੋਕਾਂ ਨੂੰ ਦੂਜੇ ਥਾਵਾਂ 'ਤੇ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!