|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਗੇਮ ਖੇਡਣ ਤੋਂ ਮਨ੍ਹਾ ਕਰਨ ਤੇ 15 ਸਾਲਾ ਦੇ ਮੁੰਡੇ ਨੇ ਕੀਤੀ ਆਤਮਹੱਤਿਆ

ਉੱਤਰ ਪ੍ਰਦੇਸ਼,(ਦੇਵ ਇੰਦਰਜੀਤ) :ਕੋਮਲ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕੀਤਾ ਅਤੇ ਉਸ ਦਾ ਮੋਬਾਇਲ ਫੋਨ ਆਪਣੇ ਕੋਲ ਰੱਖ ਲਿਆ। ਦਰਅਸਲ ਇਹ ਗੱਲ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ਦੇ ਫੇਸ-2 ਖੇਤਰ 'ਚ ਫੋਨ 'ਚ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕਰਨ 'ਤੇ ਇਕ 15 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ।ਗੁੱਸੇ ਕੋਮਲ ਨੇ ਘਰ ਕੋਲ ਇਕ ਨਿਰਮਾਣ ਅਧੀਨ

NRI Post Desk · 2065 ਦਿਨ ਪਹਿਲਾਂ · ਅੱਪਡੇਟ 2065 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੇਮ ਖੇਡਣ ਤੋਂ ਮਨ੍ਹਾ ਕਰਨ ਤੇ 15 ਸਾਲਾ ਦੇ ਮੁੰਡੇ ਨੇ ਕੀਤੀ ਆਤਮਹੱਤਿਆ
📷 NRI Post Desk

ਉੱਤਰ ਪ੍ਰਦੇਸ਼,(ਦੇਵ ਇੰਦਰਜੀਤ) :ਕੋਮਲ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕੀਤਾ ਅਤੇ ਉਸ ਦਾ ਮੋਬਾਇਲ ਫੋਨ ਆਪਣੇ ਕੋਲ ਰੱਖ ਲਿਆ। ਦਰਅਸਲ ਇਹ ਗੱਲ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ਦੇ ਫੇਸ-2 ਖੇਤਰ 'ਚ ਫੋਨ 'ਚ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕਰਨ 'ਤੇ ਇਕ 15 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ।ਗੁੱਸੇ ਕੋਮਲ ਨੇ ਘਰ ਕੋਲ ਇਕ ਨਿਰਮਾਣ ਅਧੀਨ ਸੋਸਾਇਟੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਜਿਕਰਯੋਗ ਹੈ ਕੀ ਕੋਮਲ ਨੂੰ ਗੇਮ ਖੇਡਣ ਦੀ ਬੋਹੋਤ ਬੁਰੀ ਆਦਤ ਪੈ ਚੁਕੀ ਸੀ। ਜਿਸ ਦਾ ਅਸਰ ਉਸਦੀ ਸੇਹਤ ਤੇ ਮਾਨਸਿਕ ਤੋਰ ਤੇ ਦੇਖਿਆ ਜਾ ਰਿਹਾ। ਜਿਸਤੋ ਬਾਅਦ ਘਰਦਿਆਂ ਨੇ ਇਹ ਫੈਸਲਾ ਲਿਤਾ ਜਿਸ ਤੋਂ ਕੋਮਲ ਨੇ ਸੁਸਾਈਡ ਕਰਲੀ ਹੈ ਅਤੇ ਹੁਣ ਘਰਦੇ ਕਾਫੀ ਦੁਖੀ ਤੇ ਹਤਾਸ਼ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!