|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਜਹਾਜ ਕਰੈਸ਼ 'ਚ ਮਰਨ ਵਾਲਿਆਂ 'ਚ 18 ਕੈਨੇਡੀਅਨ ਵੀ ਸ਼ਾਮਲ

ਟੋਰਾਂਟੋ (ਵਿਕਰਮ ਸਹਿਜਪਾਲ) : ਨੈਰੋਬੀ ਵਿਚ ਐਤਵਾਰ ਨੂੰ ਇਥੋਪੀਆ ਏਅਰਲਾਇਨਸ ਦਾ ਜੋ ਜਹਾਜ ਕਰੈਸ਼ ਹੋਇਆ ਸੀ ਉਸ ਵਿਚ 18 ਕੈਨੇਡੀਅਨ ਸ਼ਾਮਲ ਸਨ। ਜਿਕਰਯੋਗ ਹੈ ਕਿ ਨੈਰੋਬੀ ਤੋਂ ਇਹ ਫਲਾਇਟ 149 ਯਾਤਰੀਆਂ ਤੇ 8 ਕਰੂ ਮੈਂਬਰਾਂ ਨੂੰ ਲੈ ਕੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਉਡੀ ਸੀ। ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਇਹ ਫਲਾਇਟ ਕਰੈਸ਼ ਹੋ ਗਈ।

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੋਰਾਂਟੋ (ਵਿਕਰਮ ਸਹਿਜਪਾਲ) : ਨੈਰੋਬੀ ਵਿਚ ਐਤਵਾਰ ਨੂੰ ਇਥੋਪੀਆ ਏਅਰਲਾਇਨਸ ਦਾ ਜੋ ਜਹਾਜ ਕਰੈਸ਼ ਹੋਇਆ ਸੀ ਉਸ ਵਿਚ 18 ਕੈਨੇਡੀਅਨ ਸ਼ਾਮਲ ਸਨ। ਜਿਕਰਯੋਗ ਹੈ ਕਿ ਨੈਰੋਬੀ ਤੋਂ ਇਹ ਫਲਾਇਟ 149 ਯਾਤਰੀਆਂ ਤੇ 8 ਕਰੂ ਮੈਂਬਰਾਂ ਨੂੰ ਲੈ ਕੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਉਡੀ ਸੀ। ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਇਹ ਫਲਾਇਟ ਕਰੈਸ਼ ਹੋ ਗਈ।

ਸੰਬੰਧਿਤ ਖ਼ਬਰਾਂ

ਜਿਸ ਕਾਰਨ ਜਹਾਜ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੋਕ 'ਚ ਡੁੱਬੇ ਪਰਿਵਾਰ ਅਦੀਸ ਅਬਾਬਾ ਅਤੇ ਨੈਰੋਬੀ ਵਿਚ ਹਵਾਈ ਅੱਡੇ ਪਹੁੰਚੇ। ਮ੍ਰਿਤਕਾਂ ਵਿਚ 30 ਤੋਂ ਜ਼ਿਆਦਾ ਦੇਸ਼ਾਂ ਦੇ ਯਾਤਰੀ ਸ਼ਾਮਲ ਹਨ ਜਿਨ੍ਹਾਂ ਵਿਚ 18 ਕੈਨੇਡੀਅਨ ਵੀ ਸ਼ਾਮਲ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!