|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ 2 ਭਾਰਤੀ ਨੌਜਵਾਨ ਗ੍ਰਿਫਤਾਰ

ਵੈਨਕੂਵਰ (ਨੇਹਾ): ਓਂਟਾਰੀਓ ਦੀ ਪੀਲ ਪੁਲੀਸ ਨੇ ਕਾਰ ਵਿਕਰੇਤਾ ਕੋਲ ਗਾਹਕ ਬਣ ਕੇ ਆਏ ਅਤੇ ਟਰਾਈ ਲੈਣ ਦੇ ਬਹਾਨੇ ਮਾਲਕ ਨੂੰ ਜ਼ਖ਼ਮੀ ਕਰਕੇ ਰਫੂਚੱਕਰ ਹੋਣ ਵਾਲ ਦੋਵੇਂ ਭਾਰਤੀਆਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ ਹੈ।

NRI Post Desk · 437 ਦਿਨ ਪਹਿਲਾਂ · ਅੱਪਡੇਟ 434 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ 'ਚ 2 ਭਾਰਤੀ ਨੌਜਵਾਨ ਗ੍ਰਿਫਤਾਰ
📷 NRI Post Desk

ਵੈਨਕੂਵਰ (ਨੇਹਾ): ਓਂਟਾਰੀਓ ਦੀ ਪੀਲ ਪੁਲੀਸ ਨੇ ਕਾਰ ਵਿਕਰੇਤਾ ਕੋਲ ਗਾਹਕ ਬਣ ਕੇ ਆਏ ਅਤੇ ਟਰਾਈ ਲੈਣ ਦੇ ਬਹਾਨੇ ਮਾਲਕ ਨੂੰ ਜ਼ਖ਼ਮੀ ਕਰਕੇ ਰਫੂਚੱਕਰ ਹੋਣ ਵਾਲ ਦੋਵੇਂ ਭਾਰਤੀਆਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ ਹੈ।

ਸੰਬੰਧਿਤ ਖ਼ਬਰਾਂ

ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ (22) ਤੇ ਪਰਤੀਕ ਅਹੀਤਾ (20) ਵਜੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਘਟਨਾ ਤਿੰਨ ਮਹੀਨੇ ਪਹਿਲਾਂ ਦੀ ਹੈ, ਜਦੋਂ ਮਾਰਕੀਟ ਪਲੇਸ ਤੋਂ ਕਾਰ ਵਿਕਰੀ ਦਾ ਇਸ਼ਤਿਹਾਰ ਪੜ੍ਹ ਕੇ ਮੁਲਜ਼ਮ ਕਾਰ ਮਾਲਕ ਕੋਲ ਆਏ।

ਮੁਲਜ਼ਮਾਂ ਨੇ ਕਾਰ ਦੀ ਟਰਾਈ ਲੈਣ ਲਈ ਕਿਹਾ ਤਾਂ ਕਾਰ ਮਾਲਕ ਵੀ ਉਨ੍ਹਾਂ ਦੇ ਨਾਲ ਬੈਠ ਗਿਆ। ਥੋੜ੍ਹੀ ਦੂਰ ਜਾ ਕੇ ਮੁਲਜ਼ਮਾਂ ਨੇ ਮਾਲਕ ਦੀ ਗਰਦਨ ’ਤੇ ਚਾਕੂ ਨਾਲ ਕਈ ਵਾਰ ਕੀਤੇ। ਮੁਲਜ਼ਮ ਕਾਰ ਮਾਲਕ ਨੂੰ ਗੰਭੀਰ ਜ਼ਖਮੀ ਕਰਕੇ ਉਥੋਂ ਕਾਰ ਸਣੇ ਰਫੂਚੱਕਰ ਹੋ ਗਏ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੈਨੇਡਾ 'ਚ 2 ਭਾਰਤੀ ਨੌਜਵਾਨ ਗ੍ਰਿਫਤਾਰ — NRI Post