|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

IS ਦੇ 241 ਅੱਤਵਾਦੀਆਂ ਨੇ ਅਫ਼ਗਾਨਿਸਤਾਨ 'ਚ ਕੀਤਾ ਸਮਰਪਣ

ਕਾਬੁਲ (Vikram Sehajpal) : ਅੱਤਵਾਦੀ ਸਮੂਹ ਇਸਾਲਾਮਿਕ ਸਟੇਟ ਦੇ ਕੁੱਲ 241 ਮੈਂਬਰਾਂ ਦਾ ਨੰਗਰਹਾਰ ਪ੍ਰਾਂਤ 'ਚ ਅਫ਼ਗਾਨਿਸਤਾਨ ਸਰਕਾਰ ਦੇ ਸਾਹਮਣੇ ਸਮਰਪਣ ਕੀਤਾ ਗਿਆ। ਸ਼ਨੀਵਾਰ ਨੂੰ ਦਿੱਤੇ ਗਏ ਫੌਜੀ ਬਿਆਨ ਤੋਂ ਇਸ ਦੀ ਜਾਣਕਾਰੀ ਮਿਲੀ ਹੈ।ਇਸ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ 'ਚ ਅਚਿਨ ਅਤੇ ਮੋਹਮਾਨ ਡੇਰਾ ਜ਼ਿਲ੍ਹੇ 'ਚ ਕੁੱਲ 241 ਆਈਐਸ 'ਤੇ ਵਫਾਦਾਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਾਬੁਲ (Vikram Sehajpal) : ਅੱਤਵਾਦੀ ਸਮੂਹ ਇਸਾਲਾਮਿਕ ਸਟੇਟ ਦੇ ਕੁੱਲ 241 ਮੈਂਬਰਾਂ ਦਾ ਨੰਗਰਹਾਰ ਪ੍ਰਾਂਤ 'ਚ ਅਫ਼ਗਾਨਿਸਤਾਨ ਸਰਕਾਰ ਦੇ ਸਾਹਮਣੇ ਸਮਰਪਣ ਕੀਤਾ ਗਿਆ। ਸ਼ਨੀਵਾਰ ਨੂੰ ਦਿੱਤੇ ਗਏ ਫੌਜੀ ਬਿਆਨ ਤੋਂ ਇਸ ਦੀ ਜਾਣਕਾਰੀ ਮਿਲੀ ਹੈ।ਇਸ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ 'ਚ ਅਚਿਨ ਅਤੇ ਮੋਹਮਾਨ ਡੇਰਾ ਜ਼ਿਲ੍ਹੇ 'ਚ ਕੁੱਲ 241 ਆਈਐਸ 'ਤੇ ਵਫਾਦਾਰ (ਜਿੰਨ੍ਹਾਂ 'ਚ 71 ਮਰਦ, 63ਔਰਤਾਂ, ਤੇ 107 ਬੱਚੇ ਸ਼ਾਮਿਲ) ਇਨ੍ਹਾਂ ਦਾ ਸਮਰਪਣ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਅਧਿਕਾਰੀ ਨੇ ਕਿਹਾ ਕਿ ਇਹ ਪਿਛਲੇ ਕੁੱਝ ਸਾਲਾਂ ਤੋਂ ਪੁਰਵੀ ਅਫਗਾਨਿਸਤਾਨ 'ਚ ਹਥਿਆਰ ਰੱਖ ਕੇ ਸੁਰੱਖਿਆ ਬਲਾਂ ਦੇ ਸਾਹਮਣੇ ਸਮਪਰਣ ਕਰਨ ਵਾਲੇ ਆਈਐਸ ਸਗੰਠਨ ਸੰਬੰਧਿਤ ਮੈਂਬਰਾਂ ਦੀ ਸਭ ਤੋਂ ਵੱਡੀ ਗਿਣਤੀ ਦੱਸੀ।ਆਈਐਸ ਸਮੂਹ ਜੋ ਨੰਗਰਹਾਰ, ਗਵਾਢੀ ਕਨਾਰ ਅਤੇ ਨੂਰਿਸਤਾਨ ਪ੍ਰਾਤਾਂ ਵਿੱਚ ਸਰਗਰਮ ਹੈ। ਅਧਿਕਾਰੀਆਂ ਵੱਲੋਂ ਹਜੇ ਤੱਕ ਇਸ ਖਬਰ 'ਤੇ ਕੋਈ ਬਿਆਨ ਨਹੀਂ ਦਿੱਤਾ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!