|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

28 ਹਜ਼ਾਰ ਨੌਜਵਾਨਾਂ ਨੇ,13 ਚਪੜਾਸੀ ਅਹੁਦਿਆਂ ਕੀਤਾ ਅਪਲਾਈ

ਪਾਨੀਪਤ,(ਦੇਵ ਇੰਦਰਜੀਤ) :ਹਰਿਆਣਾ ਦੇ ਪਾਨੀਪਤ 'ਚ ਬੇਰੁਜ਼ੁਗਾਰੀ ਦਾ ਇਕ ਸਫੇਦ ਸੱਚ ਸਾਹਮਣੇ ਆਇਆ ਹੈ। ਇੱਥੇ ਪਾਨੀਪਤ ਕੋਰਟ 'ਚ ਚਪੜਾਸੀ ਦੀ ਨੌਕਰੀ ਲਈ 13 ਅਹੁਦਿਆਂ 'ਤੇ 27,671 ਨੌਜਵਾਨਾਂ ਨੇ ਅਪਲਾਈ ਕੀਤਾ ਹੈ। ਜਿਨ੍ਹਾਂ 'ਚੋਂ 12670 ਅਰਜ਼ੀਕਰਤਾ ਇੰਟਰਵਿਊ ਦੇਣ ਪਹੁੰਚ ਗਏ। ਚਪੜਾਸੀ ਦੀ ਨੌਕਰੀ ਲਈ 8ਵੀਂ ਪਾਸ ਦੀ ਯੋਗਤਾ ਮੰਗੀ ਗਈ ਸੀ ਪਰ ਐੱਮ.ਏ., ਐੱਮ.ਐੱਸ.ਸੀ., ਐੱਮ.ਕ

NRI Post Desk · 2105 ਦਿਨ ਪਹਿਲਾਂ · ਅੱਪਡੇਟ 2105 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
28 ਹਜ਼ਾਰ ਨੌਜਵਾਨਾਂ ਨੇ,13 ਚਪੜਾਸੀ ਅਹੁਦਿਆਂ ਕੀਤਾ ਅਪਲਾਈ
📷 NRI Post Desk

ਪਾਨੀਪਤ,(ਦੇਵ ਇੰਦਰਜੀਤ) :ਹਰਿਆਣਾ ਦੇ ਪਾਨੀਪਤ 'ਚ ਬੇਰੁਜ਼ੁਗਾਰੀ ਦਾ ਇਕ ਸਫੇਦ ਸੱਚ ਸਾਹਮਣੇ ਆਇਆ ਹੈ। ਇੱਥੇ ਪਾਨੀਪਤ ਕੋਰਟ 'ਚ ਚਪੜਾਸੀ ਦੀ ਨੌਕਰੀ ਲਈ 13 ਅਹੁਦਿਆਂ 'ਤੇ 27,671 ਨੌਜਵਾਨਾਂ ਨੇ ਅਪਲਾਈ ਕੀਤਾ ਹੈ। ਜਿਨ੍ਹਾਂ 'ਚੋਂ 12670 ਅਰਜ਼ੀਕਰਤਾ ਇੰਟਰਵਿਊ ਦੇਣ ਪਹੁੰਚ ਗਏ। ਚਪੜਾਸੀ ਦੀ ਨੌਕਰੀ ਲਈ 8ਵੀਂ ਪਾਸ ਦੀ ਯੋਗਤਾ ਮੰਗੀ ਗਈ ਸੀ ਪਰ ਐੱਮ.ਏ., ਐੱਮ.ਐੱਸ.ਸੀ., ਐੱਮ.ਕਾਮ ਦੇ 164 ਅਤੇ ਬੀ.ਏ.-ਬੀਟੈਕ ਵਾਲੇ 1084 ਉਮੀਦਵਾਰਾਂ ਨੇ ਵੀ ਅਪਲਾਈ ਕੀਤਾ। 29 ਬੀਟੈੱਕ ਇੰਜੀਨੀਅਰ ਨੇ ਵੀ ਅਪਲਾਈ ਕੀਤਾ। ਇਸ ਅਸਥਾਈ ਨੌਕਰੀ ਲਈ 18 ਤੋਂ 23 ਫਰਵਰੀ ਤੱਕ ਜੱਜਾਂ ਦੀ ਕਮੇਟੀ ਇੰਟਰਵਿਊ ਲੈ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!