|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਪਾਕਿਸਤਾਨ 'ਚ 2500 'ਚੋਂ 31 ਲੋਕਾਂ ਦੇ HIV ਨਿਕਲੇ Positive

ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਸ਼ਨੀਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ 'ਚ HIV ਵਾਇਰਸ ਲਈ ਕੀਤੇ ਗਏ ਟੈਸਟ ਦੌਰਾਨ 2500 'ਚੋਂ 31 ਲੋਕਾਂ ਦੇ ਇਹ ਟੈਸਟ ਪਾਜ਼ੇਟਿਵ ਆਏ। ਜ਼ਿਓ ਨਿਊਜ਼ ਮੁਤਾਬਕ ਸ਼ਿਕਾਰਪੁਰ ਜ਼ਿਲੇ 'ਚ ਐੱਚ. ਆਈ. ਵੀ. ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੱਚਿਆਂ 'ਚ ਵੀ ਐੱਚ. ਆਈ. ਵੀ. ਪਾਜ਼ੇਟਿਵ ਦੇ ਕਈ ਮਾਮਲੇ ਸਾਹਮਣੇ ਆਏ ਹਨ।

NRI Post Desk · 2261 ਦਿਨ ਪਹਿਲਾਂ · ਅੱਪਡੇਟ 1549 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਸ਼ਨੀਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ 'ਚ HIV ਵਾਇਰਸ ਲਈ ਕੀਤੇ ਗਏ ਟੈਸਟ ਦੌਰਾਨ 2500 'ਚੋਂ 31 ਲੋਕਾਂ ਦੇ ਇਹ ਟੈਸਟ ਪਾਜ਼ੇਟਿਵ ਆਏ। ਜ਼ਿਓ ਨਿਊਜ਼ ਮੁਤਾਬਕ ਸ਼ਿਕਾਰਪੁਰ ਜ਼ਿਲੇ 'ਚ ਐੱਚ. ਆਈ. ਵੀ. ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੱਚਿਆਂ 'ਚ ਵੀ ਐੱਚ. ਆਈ. ਵੀ. ਪਾਜ਼ੇਟਿਵ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਸੰਬੰਧਿਤ ਖ਼ਬਰਾਂ

ਸਰਕਾਰੀ ਸੂਤਰਾਂ ਮੁਤਾਬਕ 1980 ਦੇ ਦਹਾਕੇ ਪਿੱਛੋਂ ਸਮੁੱਚੀ ਦੁਨੀਆ 'ਚ 7 ਕਰੋੜ 61 ਲੱਖ ਲੋਕ ਐੱਚ. ਆਈ. ਵੀ. ਤੋਂ ਪੀੜਤ ਪਾਏ ਗਏ ਅਤੇ ਇਨ੍ਹਾਂ 'ਚੋਂ 3 ਕਰੋੜ 50 ਲੱਖ ਤੋਂ ਵੱਧ ਦੀ ਹੁਣ ਤਕ ਮੌਤ ਹੋ ਚੁੱਕੀ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!