|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉਤਰਾਖੰਡ 'ਚ 4.3 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ 'ਚ

ਉਤਰਾਖੰਡ (ਦੇਵ ਇੰਦਰਜੀਤ) : ਭੂਚਾਲ ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਭੂਚਾਲ ਚਮੋਲੀ ਜ਼ਿਲੇ ਦੇ ਜੋਸ਼ੀਮਠ ਤੋਂ ਉੱਤਰ ਪੱਛਮ ਵਿਚ 44 ਕਿਲੋਮੀਟਰ ਦੂਰ ਸਵੇਰੇ 12: 31 ਵਜੇ ਆਇਆ।ਉਤਰਾਖੰਡ 'ਚ ਸੋਮਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ।ਪ ਹਾੜੀ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਚਮੋਲੀ, ਪਉ ੜੀ, ਗੜ੍ਹਵਾਲ ਅਤੇ

NRI Post Desk · 2012 ਦਿਨ ਪਹਿਲਾਂ · ਅੱਪਡੇਟ 2012 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਤਰਾਖੰਡ 'ਚ 4.3 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ 'ਚ
📷 NRI Post Desk

ਉਤਰਾਖੰਡ (ਦੇਵ ਇੰਦਰਜੀਤ) : ਭੂਚਾਲ ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਭੂਚਾਲ ਚਮੋਲੀ ਜ਼ਿਲੇ ਦੇ ਜੋਸ਼ੀਮਠ ਤੋਂ ਉੱਤਰ ਪੱਛਮ ਵਿਚ 44 ਕਿਲੋਮੀਟਰ ਦੂਰ ਸਵੇਰੇ 12: 31 ਵਜੇ ਆਇਆ।ਉਤਰਾਖੰਡ 'ਚ ਸੋਮਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ।ਪ ਹਾੜੀ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਚਮੋਲੀ, ਪਉ ੜੀ, ਗੜ੍ਹਵਾਲ ਅਤੇ ਦੇਹਰਾਦੂਨ ਵਿਚ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!