|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਟਾਰਾਂਟੋ 'ਚ ਫਿਲਮ ਦੇਖਣ ਗਏ 4 ਬੱਚੇ ਲਾਪਤਾ

5 ਮਾਰਚ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

5 ਮਾਰਚ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ ਪੁਲਿਸ 4 ਦੋਸਤਾਂ ਨੂੰ ਲੱਭ ਰਹੀ ਹੈ ਜੋ ਬੀਤੀ ਰਾਤ ਫਿਲਮ ਦੇਖਣ ਗਏ ਸਨ ਅਤੇ ਉਦੋਂ ਦੇ ਲਾਪਤਾ ਹਨ | ਦਸ ਦਈਏ ਕਿ ਲਾਪਤਾ ਬੱਚਿਆਂ ਵਿਚੋਂ ਦੋ ਲੜਕੇ 13 ਸਾਲ ਦੇ, ਇੱਕ 12 ਸਾਲ ਦਾ ਲੜਕਾ ਅਤੇ ਇੱਕ 13 ਸਾਲਾਂ ਲੜਕੀ ਨੂੰ ਆਖ਼ਰੀ ਵਾਰ ਰਾਤ 11 ਵਜੇ ਡੌਨ ਮਿਲਸ ਰੋਡ 'ਤੇ ਸ਼ੈਪਰਡ ਐਵਨਿਊ ਈਸਟ ਏਰੀਆ 'ਚ ਦੇਖਿਆ ਗਿਆ ਸੀ | ਪੁਲਿਸ ਨੇ ਦੱਸਿਆ ਕਿ ਇਸ ਸਮੇ ਹਜੇ ਕੁਛ ਵੀ ਸੁਝਾਅ ਨਹੀਂ ਦਿੱਤਾ ਜਾ ਸਕਦਾ ਪਰ ਉਹ ਜਿੰਨੀ ਜਲਦੀ ਹੋ ਸਕੇ ਬੱਚਿਆਂ ਨੂੰ ਲੱਭਣਾ ਚਾਹੁੰਦੇ ਹਨ |

ਲਾਪਤਾ ਬੱਚਿਆਂ ਦੇ ਨਾਮ :

ਸੰਬੰਧਿਤ ਖ਼ਬਰਾਂ

ਹੋਸਨਾ ਬੇਕਫੋਰਡ (13) - ਭੂਰੇ ਕਰਲੀ ਵਾਲ, ਭੂਰੀਆਂ ਅੱਖਾਂ, ਇਸ ਲੜਕੀ ਨੂੰ ਆਖਰੀ ਵਾਰ ਇੱਕ ਕਾਲੇ ਸਵੈਟਰ ਅਤੇ ਗਰੇ ਜੀਨਸ 'ਚ ਦੇਖਿਆ ਗਿਆ ਸੀ |

ਲੂਥਰ ਹਿੰਕਨਸਨ (12) - ਛੋਟੇ ਭੂਰੇ ਵਾਲ ਅਤੇ ਭੂਰੀਆਂ ਅੱਖਾਂ ਵਾਲੇ ਇਸ ਲੜਕੇ ਨੂੰ ਆਖਰੀ ਵਾਰ ਚਮਕਦਾਰ ਨੀਲੀ ਕੈਲਵਿਨ ਕਲੇਨ ਜੈਕੇਟ ਅਤੇ ਕਾਲੀ ਟਰੈਕ ਪੈਂਟ 'ਚ ਦੇਖਿਆ ਗਿਆ ਸੀ |

ਕਾਏ ਫੋਰਬਸ (13) - ਛੋਟੇ ਕਾਲੇ ਬਾਲ, ਭੂਰੀਆਂ ਅੱਖਾਂ ਵਾਲੇਇਸ ਲੜਕੇ ਨੂੰ ਆਖਰੀ ਨੂੰ ਵਾਰ ਹਰੇ ਸਵੈਟਰ ਅਤੇ ਕਾਲੀ ਟਰੈਕ ਪੈਂਟ ਸਮੇਤ ਚਿੱਟੇ ਰੰਗ ਦੇ ਸਪੋਰਟ ਬੂਟਾਂ 'ਚ ਦੇਖਿਆ ਗਿਆ ਸੀ |

ਡੀਨਜਿਆਲੋ ਸਪਰਿੰਗਰ (13) - ਛੋਟੇ ਕਾਲੇ ਬਾਲ, ਭੂਰੀਆਂ ਅੱਖਾਂ ਵਾਲੇ ਇਸ ਲੜਕੇ ਨੂੰ ਆਖਰੀ ਵਾਰ ਲਾਲ ਜੈਕਟ ਅਤੇ ਕਾਲੀ ਹੁੱਡੀ ਸਮੇਤ ਕਾਲੇ ਰੰਗ ਦੀ ਪੈਂਟ 'ਚ ਦੇਖਿਆ ਗਿਆ ਸੀ |

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!