|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

48 ਦੇਸ਼ਾਂ ਨੇ ਪੁਲਵਾਮਾ ਹਮਲੇ ਦੀ ਕੀਤੀ ਨਿੰਦਾ, ਭਾਰਤ ਨੂੰ ਦਿੱਤਾ ਸਮਰਥਨ

ਜੰਮੂ (ਵਿਕਰਮ ਸਹਿਜਪਾਲ) : ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਜੈਸ਼-ਏ-ਮੁਹੰਮਦ ਦੇ ਹਮਲੇ ਤੋਂ ਬਾਅਦ ਹਾਲੇ ਤੱਕ 48 ਦੇਸ਼ਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਨਾ ਸਿਰਫ ਭਾਰਤ ਦੇ ਪੱਖ 'ਚ ਸਮਰਥਨ ਕੀਤਾ ਜਦਕਿ ਕਈ ਦੇਸ਼ਾਂ ਦੇ ਸੰਗਠਨਾਂ ਨੇ ਪਾਕਿਸਤਾਨ ਨੂੰ ਉਸ ਦੀਆਂ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਿਆਂ ਨੂੰ ਲੈ ਕੇ ਲੰਮੇ ਹੱਥੀ ਲਿਆ ਹੈ। ਇਸ ਹਮਲੇ ਦੀ ਨਿੰਦ ਕਰਨ ਵਾਲਿਆਂ 'ਚ ਬੁਲਗਾਰੀ

NRI Post Desk · 2301 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੰਮੂ (ਵਿਕਰਮ ਸਹਿਜਪਾਲ) : ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਜੈਸ਼-ਏ-ਮੁਹੰਮਦ ਦੇ ਹਮਲੇ ਤੋਂ ਬਾਅਦ ਹਾਲੇ ਤੱਕ 48 ਦੇਸ਼ਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਨਾ ਸਿਰਫ ਭਾਰਤ ਦੇ ਪੱਖ 'ਚ ਸਮਰਥਨ ਕੀਤਾ ਜਦਕਿ ਕਈ ਦੇਸ਼ਾਂ ਦੇ ਸੰਗਠਨਾਂ ਨੇ ਪਾਕਿਸਤਾਨ ਨੂੰ ਉਸ ਦੀਆਂ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਿਆਂ ਨੂੰ ਲੈ ਕੇ ਲੰਮੇ ਹੱਥੀ ਲਿਆ ਹੈ। ਇਸ ਹਮਲੇ ਦੀ ਨਿੰਦ ਕਰਨ ਵਾਲਿਆਂ 'ਚ ਬੁਲਗਾਰੀਆ ਕੇ ਸੈਸ਼ਲਸ ਵਰਗੇ ਛੋਟੇ ਦੇਸ਼ ਵੀ ਹਨ ਅਤੇ ਅਮਰੀਕਾ, ਜਾਪਾਨ, ਬਰਤਾਨੀਆ ਵਰਗੇ ਵੱਡੇ ਦੇਸ਼ ਵੀ ਹਨ।

ਸੰਬੰਧਿਤ ਖ਼ਬਰਾਂ

ਸਾਊਦੀ ਅਰਬ, ਯੂ.ਏ.ਈ. ਬਹਿਰੀਨ ਵਰਗੇ ਪਾਕਿਸਤਾਨ ਦੇ ਮਿੱਤਰ ਦੇਸ਼ ਵੀ ਹਨ ਅਤੇ ਸੰਯੁਕਤ ਰਾਸ਼ਟਰ 'ਤੇ ਸੰਘਾਈ ਸਹਿਯੋਗ ਅੰਤਰਰਾਸ਼ਟਰੀ ਸੰਸਥਾਨ ਵੀ ਹਨ। ਦੱਖਣੀ ਏਸ਼ੀਆ 'ਚ ਪਾਕਿਸਤਾਨ ਨੂੰ ਛੱਡ ਕੇ ਹੋਰ ਸਾਰੇ ਦੇਸ਼ ਜਿਸ ਤਰ੍ਹ ਨਾਲ ਇਸ ਹਮਲੇ ਖਿਲਾਫ ਭਾਰਤ ਨਾਲ ਖੜ੍ਹੇ ਹੋਏ ਹਨ, ਉਸ ਤੋਂ ਇਹ ਸਾਫ ਹੈ ਕਿ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਬੈਠਕ ਕਰਵਾਉਣ ਦੀ ਮਨਸ਼ਾ ਪਾਲੇ ਪਾਕਿਸਤਾਨ ਦੀਆਂ ਉਮੀਦਾਂ ਹਾਲ ਫਿਲਹਾਲ ਪੂਰੀਆਂ ਨਹੀਂ ਹੋਣਗੀਆਂ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!