|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟਾਰਾਂਟੋ ਦੇ ਚਿੜੀਆਘਰ 'ਚ ਹੋਵੇਗਾ ਲਾਈਟ ਸ਼ੋਅ, ਸਿਟੀ ਕਾਉਂਸਿਲ ਨੇ ਦਿੱਤੇ 5 ਮਿਲੀਅਨ ਡਾਲਰ

28 ਮਾਰਚ, ਸਿਮਰਨ ਕੌਰ, (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

28 ਮਾਰਚ, ਸਿਮਰਨ ਕੌਰ, (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ ਸਿਟੀ ਕਾਉਂਸਿਲ ਨੇ ਚਿੜੀਆਘਰ 'ਚ ਇਕ ਨਵਾਂ ਪ੍ਰੋਗਰਾਮ ਆਯੋਜਨ ਕਰਨ ਲਈ ਲਾਈਟ ਸ਼ੋਅ ਕਰਵਾਉਣ ਲਈ ਪੰਜ ਮਿਲੀਅਨ ਡਾਲਰ ਪ੍ਰਧਾਨ ਕੀਤੇ ਹਨ | ਦੱਸ ਦਈਏ ਕਿ ਕੌਂਸਲਰਾਂ ਨੇ ਚਿੜੀਆਘਰ ਨੂੰ $ 5 ਮਿਲੀਅਨ ਦਾ ਲੋਨ ਦੇਣ ਦੇ ਪੱਖ ਵਿੱਚ ਸਮਰਥਨ ਕੀਤਾ ਤਾਂ ਕਿ ਇਹ ਇੱਕ ਰੋਸ਼ਨੀ ਪ੍ਰਦਰਸ਼ਿਤ ਕਰ ਸਕੇ | ਜਿਕਰਯੋਗ ਹੈ ਕਿ ਹਾਲ ਹੀ 'ਚ ਚਿੜੀਆਘਰ ਦੀ ਆਮਦਨੀ 'ਚ ਭਾਰੀ ਗਿਰਾਵਟ ਦਾ ਅਨੁਭਵ ਕੀਤਾ ਗਿਆ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!