|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਓਂਟਾਰੀਓ ਦੇ 55,000 ਸਕੂਲ ਕਰਮਚਾਰੀ 7 ਅਕਤੂਬਰ ਨੂੰ ਹੜਤਾਲ 'ਤੇ

ਓਂਟਾਰੀਓ (Vikram Sehajpal) : ਪ੍ਰਗਤੀਸ਼ੀਲ ਕੰਜ਼ਰਵੇਟਿਵ ਸਰਕਾਰ ਨਾਲ ਚਲ ਰਹੇ ਇਕਰਾਰਨਾਮੇ ਦੇ ਵਿਵਾਦ ਦੇ ਵਿਚਕਾਰ ਓਂਟਾਰੀਓ ਦੇ 55,000 ਸਕੂਲ ਕਰਮਚਾਰੀ 7 ਅਕਤੂਬਰ ਨੂੰ ਹੜਤਾਲ 'ਤੇ ਜਾਣ ਦੀ ਤਿਆਰੀ 'ਚ ਹਨ। ਮਿਲ਼ੀ ਖ਼ਬਰ ਅਨੁਸਾਰ 3 ਸਭ ਤੋਂ ਵੱਡੇ ਬੋਰਡ, ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ, ਪੀਲ ਜ਼ਿਲ੍ਹਾ ਸਕੂਲ ਬੋਰਡ ਅਤੇ ਯੌਰਕ ਰੀਜਨ ਜ਼ਿਲ੍ਹਾ ਸਕੂਲ ਬੋਰਡ ਨੇ ਪਰਿਵਾਰਾਂ ਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (Vikram Sehajpal) : ਪ੍ਰਗਤੀਸ਼ੀਲ ਕੰਜ਼ਰਵੇਟਿਵ ਸਰਕਾਰ ਨਾਲ ਚਲ ਰਹੇ ਇਕਰਾਰਨਾਮੇ ਦੇ ਵਿਵਾਦ ਦੇ ਵਿਚਕਾਰ ਓਂਟਾਰੀਓ ਦੇ 55,000 ਸਕੂਲ ਕਰਮਚਾਰੀ 7 ਅਕਤੂਬਰ ਨੂੰ ਹੜਤਾਲ 'ਤੇ ਜਾਣ ਦੀ ਤਿਆਰੀ 'ਚ ਹਨ। ਮਿਲ਼ੀ ਖ਼ਬਰ ਅਨੁਸਾਰ 3 ਸਭ ਤੋਂ ਵੱਡੇ ਬੋਰਡ, ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ, ਪੀਲ ਜ਼ਿਲ੍ਹਾ ਸਕੂਲ ਬੋਰਡ ਅਤੇ ਯੌਰਕ ਰੀਜਨ ਜ਼ਿਲ੍ਹਾ ਸਕੂਲ ਬੋਰਡ ਨੇ ਪਰਿਵਾਰਾਂ ਨੂੰ ਦੱਸਿਆ ਕਿ ਉਹ ਹੜਤਾਲ ਦੀ ਸਥਿਤੀ ਵਿਚ ਆਪਣੇ ਸਕੂਲ ਸੁਰੱਖਿਅਤ ਢੰਗ ਨਾਲ ਨਹੀਂ ਚਲਾ ਸਕਣਗੇ।

ਸੰਬੰਧਿਤ ਖ਼ਬਰਾਂ

ਪੀਟਰਬਰੋ, ਓਟਾਵਾ ਕੈਥੋਲਿਕ ਸਕੂਲ ਬੋਰਡ, ਵਾਟਰਲੂ ਕੈਥੋਲਿਕ ਬੋਰਡ ਅਤੇ ਟੋਰਾਂਟੋ ਕੈਥੋਲਿਕ ਬੋਰਡ ਸਮੇਤ ਹੋਰ ਬੋਰਡਾਂ ਨੇ ਕਿਹਾ ਕਿ ਜੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ (ਸੀ.ਯੂ.ਪੀ.ਈ.), ਜੋ ਨਿਗਰਾਨੀ, ਸੈਕਟਰੀ ਅਤੇ ਵਿਦਿਅਕ-ਸਹਾਇਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਦੀ ਹੜਤਾਲ ਦੀ ਕਾਰਵਾਈ ਹੁੰਦੀ ਤਾਂ ਉਹ ਸੋਮਵਾਰ ਨੂੰ ਸਕੂਲ ਬੰਦ ਕਰ ਦੇਣਗੇ।

ਉਹਨਾਂ ਦਸਿਆ ਕਿ ਸਕੂਲਾਂ ਵਿੱਚ ਸਥਿਤ ਬਾਲ-ਦੇਖਭਾਲ ਕੇਂਦਰ ਖੁੱਲ੍ਹੇ ਰਹਿਣਗੇ , ਲੇਕਿਨ ਓਪਰੇਟਿੰਗ ਸਮਾਂ ਵਿਵਸਥਿਤ ਕੀਤਾ ਜਾਵੇਗਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!