|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵੀਰਵਾਰ ਨੂੰ ਪੰਜਾਬ 'ਚ ਮਿਲੇ 635 ਨਵੇਂ ਕੋਰੋਨਾ ਮਾਮਲੇ, ਹੋਈਆਂ 28 ਮੌਤਾਂ

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 635 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 28 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 158556 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 7423 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 5007 ਲੋਕਾਂ ਦੀ ਜਾਨ ਲਈ ਹੈ।

NRI Post Desk · 2177 ਦਿਨ ਪਹਿਲਾਂ · ਅੱਪਡੇਟ 2177 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵੀਰਵਾਰ ਨੂੰ ਪੰਜਾਬ 'ਚ ਮਿਲੇ 635 ਨਵੇਂ ਕੋਰੋਨਾ ਮਾਮਲੇ, ਹੋਈਆਂ 28 ਮੌਤਾਂ
📷 NRI Post Desk

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 635 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 28 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 158556 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 7423 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 5007 ਲੋਕਾਂ ਦੀ ਜਾਨ ਲਈ ਹੈ।

ਸੰਬੰਧਿਤ ਖ਼ਬਰਾਂ

ਵੀਰਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 4 ਅੰਮ੍ਰਿਤਸਰ, 1 ਬਰਨਾਲਾ, 4 ਹੁਸ਼ਿਆਰਪੁਰ, 3 ਜਲੰਧਰ, 3 ਲੁਧਿਆਣਾ, 1 ਮਾਨਸਾ, 1 ਮੋਗਾ, 6 ਮੋਹਾਲੀ, 3 ਪਟਿਆਲਾ ਅਤੇ 2 ਸੰਗਰੂਰ ਦੀਆਂ ਸ਼ਾਮਲ ਹੈ। 635 ਨਵੇਂ ਮਾਮਲਿਆਂ ਵਿੱਚੋਂ 62 ਲੁਧਿਆਣਾ, 134 ਜਲੰਧਰ, 69 ਅੰਮ੍ਰਿਤਸਰ, 63 ਪਟਿਆਲਾ, 8 ਸੰਗਰੂਰ, 69 ਮੋਹਾਲੀ, 16 ਹੁਸ਼ਿਆਰਪੁਰ, 14 ਗੁਰਦਾਸਪੁਰ, 14 ਫਿਰੋਜ਼ਪੁਰ, 22 ਪਠਾਨਕੋਟ, 61 ਬਠਿੰਡਾ, 10 ਕਪੂਰਥਲਾ, 9 ਫ਼ਰੀਦਕੋਟ, 22 ਮੁਕਤਸਰ, 13 ਫ਼ਾਜ਼ਿਲਕਾ, 6 ਮੋਗਾ, 22 ਰੋਪੜ, 10 ਸ਼੍ਰੀ ਫ਼ਤਿਹਗੜ੍ਹ ਸਾਹਿਬ, 3 ਬਰਨਾਲਾ, 3 ਮਾਨਸਾ, 1 ਤਰਨ ਤਾਰਨ ਅਤੇ 4 ਮਾਮਲੇ ਨਵਾਂਸ਼ਹਿਰ ਤੋਂ ਸਾਹਮਣੇ ਆਏ ਹਨ।

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,58,556 ਮਰੀਜ਼ਾਂ ਵਿੱਚੋਂ 1,46,126 ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 7423 ਐਕਟਿਵ ਮਾਮਲੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!