|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

660,000 ਲੋਕਾਂ ਨੂੰ ਇਕ ਦਿਨ ਵਿੱਚ ਯੂਕੇ ਨੇ ਕੋਰੋਨਾ ਵੈਕਸੀਨ ਲਗਾ ਬਣਾਇਆ ਰਿਕਾਰਡ

ਲੰਡਨ,(ਦੇਵ ਇੰਦਰਜੀਤ) :ਸਰਕਾਰ ਦੇ ਕੋਰੋਨਾ ਵਾਇਰਸ ਡੈਸ਼ਬੋਰਡ ਦੇ ਅਨੁਸਾਰ ਯੂਕੇ ਦੀ ਅੱਧ ਤੋਂ ਘੱਟ ਬਾਲਗ ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਸਰਕਾਰ ਅਨੁਸਾਰ 50 ਸਾਲ ਤੋਂ ਵੱਧ ਅਤੇ ਸਿਹਤ ਪੱਖੋਂ ਕਮਜ਼ੋਰ ਲੋਕਾਂ ਨੂੰ ਅਜੇ ਵੀ 15 ਅਪ੍ਰੈਲ ਤੱਕ ਪਹਿਲੀ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਦੂਜੀ ਖੁਰਾਕ ਅਪ੍ਰੈਲ ਵਿਚ ਤਕਰੀਬਨ 12 ਮਿਲੀਅਨ ਲੋਕਾਂ ਲਈ ਉਪ

NRI Post Desk · 2077 ਦਿਨ ਪਹਿਲਾਂ · ਅੱਪਡੇਟ 2077 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
660,000 ਲੋਕਾਂ ਨੂੰ ਇਕ ਦਿਨ ਵਿੱਚ ਯੂਕੇ ਨੇ ਕੋਰੋਨਾ ਵੈਕਸੀਨ ਲਗਾ ਬਣਾਇਆ ਰਿਕਾਰਡ
📷 NRI Post Desk

ਲੰਡਨ,(ਦੇਵ ਇੰਦਰਜੀਤ) :ਸਰਕਾਰ ਦੇ ਕੋਰੋਨਾ ਵਾਇਰਸ ਡੈਸ਼ਬੋਰਡ ਦੇ ਅਨੁਸਾਰ ਯੂਕੇ ਦੀ ਅੱਧ ਤੋਂ ਘੱਟ ਬਾਲਗ ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਸਰਕਾਰ ਅਨੁਸਾਰ 50 ਸਾਲ ਤੋਂ ਵੱਧ ਅਤੇ ਸਿਹਤ ਪੱਖੋਂ ਕਮਜ਼ੋਰ ਲੋਕਾਂ ਨੂੰ ਅਜੇ ਵੀ 15 ਅਪ੍ਰੈਲ ਤੱਕ ਪਹਿਲੀ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਦੂਜੀ ਖੁਰਾਕ ਅਪ੍ਰੈਲ ਵਿਚ ਤਕਰੀਬਨ 12 ਮਿਲੀਅਨ ਲੋਕਾਂ ਲਈ ਉਪਲੱਬਧ ਹੋਵੇਗੀ।

ਸੰਬੰਧਿਤ ਖ਼ਬਰਾਂ

ਯੂਕੇ ਵਿੱਚ ਵੀਰਵਾਰ ਨੂੰ ਤਕਰੀਬਨ 660,276 ਟੀਕੇ ਲਗਾਏ ਗਏ ਹਨ ਜੋ ਕਿ ਪਿਛਲੇ 30 ਜਨਵਰੀ ਦੇ ਰਿਕਾਰਡ 609,010 ਟੀਕਿਆਂ ਨਾਲੋਂ ਲਗਭਗ 50,000 ਜ਼ਿਆਦਾ ਹਨ।ਯੂਕੇ ਵਿਚ ਚੱਲ ਰਹੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੇ ਚਲਦਿਆਂ ਇਕ ਹੀ ਦਿਨ ਵਿੱਚ ਰਿਕਾਰਡ ਤੋੜ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!