|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁੱਤੀ ਪਈ ਔਰਤ ਦੇ ਮੂੰਹ ਵਿੱਚ ਦਾਖਲ ਹੋਇਆ, 4 ਫੁੱਟ ਤੋਂ ਵੱਧ ਲੰਬਾ ਸੱਪ

ਰੂਸ ਦੇ ਵਿਚ ਇਕ ਦਿਲਦੇਹਲਾਂ ਵਾਲਾ ਮਾਮਲਾ ਸਾਹਮਣੇ ਆਇਆ ਏ, ਜੋ ਰੂਸ ਨੂੰ ਸੋਸ਼ਲ ਮੀਡੀਆ ' ਤੇ ਕਾਫੀ ਚਰਚਾ ਦਾ ਕਾਰਨ ਬਣਾ ਰਿਹਾ ਹੈ, ਇੱਥੇ ਇੱਕ ਸੁੱਤੀ ਪਈ ਔਰਤ ਦੇ ਮੂੰਹ ਵਿੱਚ, 4 ਫੁੱਟ ਤੋਂ ਵੱਧ ਲੰਬਾ ਸੱਪ, ਉਸਦੇ ਸਰੀਰ ਵਿੱਚ ਦਾਖਲ ਹੋਇਆ। ਹਾਲਾਂਕਿ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਸੱਪ ਦਾ ਸਾਹ ਘੁੱਟ ਗਿਆ ਸੀ, ਪਰ ਉਹ ਔਰਤ ਦੇ ਗਲੇ ਵਿੱਚ ਫਸਿਆ ਹੋਇਆ ਸੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਰੂਸ ਦੇ ਵਿਚ ਇਕ ਦਿਲਦੇਹਲਾਂ ਵਾਲਾ ਮਾਮਲਾ ਸਾਹਮਣੇ ਆਇਆ ਏ, ਜੋ ਰੂਸ ਨੂੰ ਸੋਸ਼ਲ ਮੀਡੀਆ ' ਤੇ ਕਾਫੀ ਚਰਚਾ ਦਾ ਕਾਰਨ ਬਣਾ ਰਿਹਾ ਹੈ, ਇੱਥੇ ਇੱਕ ਸੁੱਤੀ ਪਈ ਔਰਤ ਦੇ ਮੂੰਹ ਵਿੱਚ, 4 ਫੁੱਟ ਤੋਂ ਵੱਧ ਲੰਬਾ ਸੱਪ, ਉਸਦੇ ਸਰੀਰ ਵਿੱਚ ਦਾਖਲ ਹੋਇਆ। ਹਾਲਾਂਕਿ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਸੱਪ ਦਾ ਸਾਹ ਘੁੱਟ ਗਿਆ ਸੀ, ਪਰ ਉਹ ਔਰਤ ਦੇ ਗਲੇ ਵਿੱਚ ਫਸਿਆ ਹੋਇਆ ਸੀ।

ਸੰਬੰਧਿਤ ਖ਼ਬਰਾਂ

ਮਿਲੀ ਜਾਣਕਾਰੀ ਦੇ ਮੁਤਾਵਾਕ ਜਦੋਂ ਔਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਿੱਧਾ ਹਸਪਤਾਲ ਗਈ।ਔਰਤ ਨੇ ਡਾਕਟਰ ਨੂੰ ਦੱਸਿਆ ਕਿ ਉਸਨੂੰ ਆਪਣੇ ਸਰੀਰ ਵਿੱਚ ਕੋਈ ਅਜੀਬ ਚੀਜ਼ ਫਸੀ ਮਹਿਸੂਸ ਹੋਈ। ਜਾਂਚ ਵਿੱਚ ਪਤਾ ਲੱਗਿਆ ਕਿ ਉਸਦੀ ਸਾਹ ਦੀ ਨਲੀ ਵਿੱਚ, ਇੱਕ ਸੱਪ ਉਸਦੇ ਸਰੀਰ ਵਿੱਚ ਫਸਿਆ ਹੋਇਆ ਸੀ। ਇਥੋਂ ਤਕ ਕਿ ਡਾਕਟਰਾਂ ਨੂੰ ਵੀ ਪਹਿਲਾਂ ਪਤਾ ਨਹੀਂ ਸੀ, ਕਿ ਇਹ 4 ਫੁੱਟ ਲੰਬਾ ਸੱਪ ਹੋਵੇਗਾ, ਪਰ ਇਸਨੂੰ ਬਾਹਰ ਕੱਢਣ ਤੋਂ ਬਾਅਦ, ਉਨ੍ਹਾਂ ਦੇ ਹੋਸ਼ ਹੀ ਉੱਡ ਗਏ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!