|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਕੇਂਦਰੀ ਜੇਲ੍ਹ 'ਚ ਮੁਲਾਕਾਤ ਕਰਨ ਆਈ ਭੈਣ ਨੇ ਭਰਾ ਨੂੰ ਫੜਾਇਆ ਨਸ਼ੀਲਾ ਪਦਾਰਥ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮੁਲਾਕਾਤ ਕਰਨ ਆਈ ਭੈਣ ਬੂਟਾ ਦੇ ਤਲੇ ਵਿਚ 10 ਗ੍ਰਾਮ ਨਸ਼ੀਲਾ ਪਦਾਰਥ ਭਰਾ ਨੂੰ ਫੜਾ ਗਈ। ਇਸ ਜੇਲ੍ਹ ਅੰਦਰ ਅਮਨਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਨੇੜੇ ਗੁਰਦੁਆਰਾ ਜਲਾਲ ਥਾਣਾ ਦਿਆਲ ਪੁਰਾ ਜ਼ਿਲ੍ਹਾ ਬਠਿੰਡਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਬਤੌਰ ਹਵਾਲਾਤੀ ਬਦ ਹੈ। ਇਸ ਹਵਾਲਾਤੀ ਦੀ ਭੈਣ ਸੁਖਪ੍ਰ

NRI Post Desk · 1719 ਦਿਨ ਪਹਿਲਾਂ · ਅੱਪਡੇਟ 1719 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੇਂਦਰੀ ਜੇਲ੍ਹ 'ਚ ਮੁਲਾਕਾਤ ਕਰਨ ਆਈ ਭੈਣ ਨੇ ਭਰਾ ਨੂੰ ਫੜਾਇਆ ਨਸ਼ੀਲਾ ਪਦਾਰਥ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮੁਲਾਕਾਤ ਕਰਨ ਆਈ ਭੈਣ ਬੂਟਾ ਦੇ ਤਲੇ ਵਿਚ 10 ਗ੍ਰਾਮ ਨਸ਼ੀਲਾ ਪਦਾਰਥ ਭਰਾ ਨੂੰ ਫੜਾ ਗਈ। ਇਸ ਜੇਲ੍ਹ ਅੰਦਰ ਅਮਨਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਨੇੜੇ ਗੁਰਦੁਆਰਾ ਜਲਾਲ ਥਾਣਾ ਦਿਆਲ ਪੁਰਾ ਜ਼ਿਲ੍ਹਾ ਬਠਿੰਡਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਬਤੌਰ ਹਵਾਲਾਤੀ ਬਦ ਹੈ। ਇਸ ਹਵਾਲਾਤੀ ਦੀ ਭੈਣ ਸੁਖਪ੍ਰੀਤ ਕੌਰ ਹਵਾਲਾਤੀ ਲਈ ਕੱਪੜੇ ਤੇ ਬੂਟ ਜਮ੍ਹਾ ਕਰਵਾਉਣ ਆਈ ਸੀ।

ਸੰਬੰਧਿਤ ਖ਼ਬਰਾਂ

ਕੋਵਿਡ ਪ੍ਰੋਟੋਕੇਲ ਦੇ ਚੱਲਦੇ ਇਹ ਕੱਪੜੇ ਤੇ ਬੂਟ ਜੇਲ੍ਹ ਡਿਓੜੀ ਵਿਚ ਆਏ ਤਾਂ ਤਲਾਸ਼ੀ ਦੌਰਾਨ ਇਸ ਹਵਾਲਾਤੀ ਲਈ ਜਮ੍ਹਾਂ ਕਰਵਾਏ ਗਏ ਬੂਟਾ ਦੇ ਤਲੇ ਵਿਚੋਂ ਕਾਲੇ ਰੰਗ ਦਾ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਹਵਾਲਾਤੀ ਅਤੇ ਉਸ ਦੀ ਭੈਣ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!