|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ’ਚ ਕੁਲ 131 ਨਵੇਂ ਕੋਰੋਨਾ ਮਾਮਲੇ

ਦਿੱਲੀ (ਦੇਵ ਇੰਦਰਜੀਤ) : ਦਿੱਲੀ ਵਿਚ 22 ਫਰਵਰੀ ਨੂੰ ਵਾਇਰਸ ਦੇ 128 ਮਾਮਲੇ ਸਾਹਮਣੇ ਆਏ ਸਨ। ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 5 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ, ਉਦੋਂ ਕੋਵਿਡ-19 ਕਾਰਨ ਇੱਥੇ 15 ਲੋਕਾਂ ਦੀ ਮੌਤ ਹੋਈ ਸੀ। ਲਗਾਤਾਰ ਦੋ ਹਫ਼ਤੇ ਤੋਂ ਵਾਇਰਸ ਦੀ ਦਰ ਇਕ ਫ਼ੀਸਦੀ ਤੋਂ ਵੀ ਘੱਟ ਰਹਿਣ ਕਾਰਨ ਐਤਵਾਰ ਨੂੰ ਦਿੱਲੀ ਸਰਕਾਰ ਨੇ ਰੈ

NRI Post Desk · 1991 ਦਿਨ ਪਹਿਲਾਂ · ਅੱਪਡੇਟ 1991 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ ’ਚ ਕੁਲ 131 ਨਵੇਂ ਕੋਰੋਨਾ ਮਾਮਲੇ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਦਿੱਲੀ ਵਿਚ 22 ਫਰਵਰੀ ਨੂੰ ਵਾਇਰਸ ਦੇ 128 ਮਾਮਲੇ ਸਾਹਮਣੇ ਆਏ ਸਨ। ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 5 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ, ਉਦੋਂ ਕੋਵਿਡ-19 ਕਾਰਨ ਇੱਥੇ 15 ਲੋਕਾਂ ਦੀ ਮੌਤ ਹੋਈ ਸੀ। ਲਗਾਤਾਰ ਦੋ ਹਫ਼ਤੇ ਤੋਂ ਵਾਇਰਸ ਦੀ ਦਰ ਇਕ ਫ਼ੀਸਦੀ ਤੋਂ ਵੀ ਘੱਟ ਰਹਿਣ ਕਾਰਨ ਐਤਵਾਰ ਨੂੰ ਦਿੱਲੀ ਸਰਕਾਰ ਨੇ ਰੈਸਟੋਰੈਂਟ, ਬਾਜ਼ਾਰ ਅਤੇ ਮਾਲਜ਼ ’ਤੇ 14 ਜੂਨ ਯਾਨੀ ਕਿ ਅੱਜ ਤੋਂ ਛੋਟ ਦੇ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਦਿੱਲੀ ਵਿਚ 19 ਅਪ੍ਰੈਲ ਨੂੰ ਤਾਲਾਬੰਦੀ ਲਾਈ ਗਈ ਸੀ, ਜਿਸ ਨੂੰ ਇਕ-ਇਕ ਹਫ਼ਤੇ ਮਗਰੋਂ ਵਧਾਇਆ ਜਾਂਦਾ ਰਿਹਾ ਹੈ। ਅਪ੍ਰੈਲ ਮਹੀਨੇ ਵਿਚ ਦਿੱਲੀ ’ਚ ਕੋਰੋਨਾ ਮਾਮਲੇ ਬਹੁਤ ਵੱਧ ਗਏ ਸਨ। ਰੋਜ਼ਾਨਾ 35,000 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਸਨ। ਤਾਲਾਬੰਦੀ ਦਾ ਅਸਰ ਹੀ ਹੈ ਕਿ ਦਿੱਲੀ ਵਿਚ ਕੋਰੋਨਾ ਮਾਮਲੇ ਘਟੇ ਹਨ।

ਦਿੱਲੀ ਵਿਚ ਸੋਮਵਾਰ ਨੂੰ ਯਾਨੀ ਕਿ ਅੱਜ 22 ਫਰਵਰੀ ਤੋਂ ਬਾਅਦ ਕੋਵਿਡ-19 ਦੇ ਸਭ ਤੋਂ ਘੱਟ 131 ਨਵੇਂ ਮਾਮਲੇ ਸਾਹਮਣੇ ਆਏ ਅਤੇ 16 ਮਰੀਜ਼ਾਂ ਦੀ ਮੌਤ ਹੋਈ। ਇੱਥੇ ਵਾਇਰਸ ਦਰ ਘੱਟ ਕੇ 0.22 ਫ਼ੀਸਦੀ ਰਹਿ ਗਈ ਹੈ। ਸਿਹਤ ਮਹਿਕਮੇ ਦੇ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!