|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ੂਟਿੰਗ ਲਈ ਚੰਡੀਗੜ੍ਹ ਪੁੱਜੇ ਆਮਿਰ ਖਾਨ

ਚੰਡੀਗੜ੍ਹ: ਹਾਲੀਵੁੱਡ ਦੀ ਕਲਾਸਿਕ ਫਿਲਮ ਦਿ ਫੋਰੈਸਟ ਗੰਪ ਦੀ ਹਿੰਦੀ ਰੀਮੇਕ ਲਾਲ ਸਿੰਘ ਚੱਢਾ ਲਈ ਆਮਿਰ ਖਾਨ ਸ਼ੁੱਕਰਵਾਰ ਸੈਕਟਰ-48 ਦੀ ਆਰਸੀਐੱਸ ਸੁਸਾਇਟੀ 'ਚ ਸ਼ੂਟਿੰਗ ਲਈ ਪੁੱਜੇ। ਸ਼ੂਟ ਤੋਂ ਪਹਿਲਾਂ ਆਮਿਰ ਲੋਕੇਸ਼ਨ ਵੇਖਣ ਪੁੱਜੇ। ਫਿਲਮ ਲਈ ਉਨ੍ਹਾਂ ਵੱਡੀ ਦਾੜੀ ਰੱਖੀ ਹੈ। ਆਮਿਰ ਦੇ ਬਾਅਦ ਕਰੀਨਾ ਕਪੂਰ ਵੀ ਫਿਲਮ ਦੀ ਸ਼ੂਟਿੰਗ ਲਈ ਸ਼ਨਿਚਰਵਾਰ ਨੂੰ ਚੰਡੀਗੜ੍ਹ ਪੁੱਜੇਗੀ। ਫਿਲਮ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ: ਹਾਲੀਵੁੱਡ ਦੀ ਕਲਾਸਿਕ ਫਿਲਮ ਦਿ ਫੋਰੈਸਟ ਗੰਪ ਦੀ ਹਿੰਦੀ ਰੀਮੇਕ ਲਾਲ ਸਿੰਘ ਚੱਢਾ ਲਈ ਆਮਿਰ ਖਾਨ ਸ਼ੁੱਕਰਵਾਰ ਸੈਕਟਰ-48 ਦੀ ਆਰਸੀਐੱਸ ਸੁਸਾਇਟੀ 'ਚ ਸ਼ੂਟਿੰਗ ਲਈ ਪੁੱਜੇ। ਸ਼ੂਟ ਤੋਂ ਪਹਿਲਾਂ ਆਮਿਰ ਲੋਕੇਸ਼ਨ ਵੇਖਣ ਪੁੱਜੇ। ਫਿਲਮ ਲਈ ਉਨ੍ਹਾਂ ਵੱਡੀ ਦਾੜੀ ਰੱਖੀ ਹੈ। ਆਮਿਰ ਦੇ ਬਾਅਦ ਕਰੀਨਾ ਕਪੂਰ ਵੀ ਫਿਲਮ ਦੀ ਸ਼ੂਟਿੰਗ ਲਈ ਸ਼ਨਿਚਰਵਾਰ ਨੂੰ ਚੰਡੀਗੜ੍ਹ ਪੁੱਜੇਗੀ। ਫਿਲਮ ਦੀ ਸ਼ੂਟਿੰਗ 15 ਦਿਨ ਤਕ ਚੰਡੀਗੜ੍ਹ 'ਚ ਹੋਵੇਗੀ। ਇਸ ਮਗਰੋਂ ਇਹ ਅੰਮਿ੍ਤਸਰ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸ਼ੂਟ ਕੀਤੀ ਜਾਵੇਗੀ।

ਸੰਬੰਧਿਤ ਖ਼ਬਰਾਂ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!