|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ 'ਚ ਆਪ ਦੇ ਵਿਧਾਇਕਾਂ ਦੀ ਗੁੰਡਾਗਰਦੀ ਸ਼ੁਰੂ! ਦੇਖੋ ਕਿਵੇਂ ਨੌਜਵਾਨ ਨੂੰ ਕੁੁੱਟ-ਕੁੱਟ ਕੀਤਾ ਮਰਨ ਕੰਢੇ

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿਚ 92 ਸੀਟਾਂ ਲੈ ਕੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 16 ਮਾਰਚ ਨੂੰ ਭਗਵੰਤ ਮਾਨ ਵੱਲੋਂ ਸਹੁੰ ਚੁੱਕੀ ਜਾਵੇਗੀ ਨਸ਼ਾ ਮੁਕਤੀ ਤੇ ਗੁੰਡਾ ਰਾਜ ਖਤਮ ਕਰਨ ਦੀ ਪਰ ਭਗਵੰਤ ਮਾਨ ਦੇ ਜਿੱਤੇ ਹਏ ਵਿਧਾਇਕਾਂ ਨੇ ਹਾਲੇ ਕਾਰਜਭਾਰ ਸੰਭਾਲਿਆ ਵੀ ਨਹੀਂ ਉਸ ਤੋਂ ਪਹਿਲਾਂ ਹੀ ਉਨ੍ਹਾਂ 'ਤੇ ਕੁੱਟਮਾਰ ਕਰ

NRI Post Desk · 1719 ਦਿਨ ਪਹਿਲਾਂ · ਅੱਪਡੇਟ 1719 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲੰਧਰ 'ਚ ਆਪ ਦੇ ਵਿਧਾਇਕਾਂ ਦੀ ਗੁੰਡਾਗਰਦੀ ਸ਼ੁਰੂ! ਦੇਖੋ ਕਿਵੇਂ ਨੌਜਵਾਨ ਨੂੰ ਕੁੁੱਟ-ਕੁੱਟ ਕੀਤਾ ਮਰਨ ਕੰਢੇ
📷 NRI Post Desk

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿਚ 92 ਸੀਟਾਂ ਲੈ ਕੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 16 ਮਾਰਚ ਨੂੰ ਭਗਵੰਤ ਮਾਨ ਵੱਲੋਂ ਸਹੁੰ ਚੁੱਕੀ ਜਾਵੇਗੀ ਨਸ਼ਾ ਮੁਕਤੀ ਤੇ ਗੁੰਡਾ ਰਾਜ ਖਤਮ ਕਰਨ ਦੀ ਪਰ ਭਗਵੰਤ ਮਾਨ ਦੇ ਜਿੱਤੇ ਹਏ ਵਿਧਾਇਕਾਂ ਨੇ ਹਾਲੇ ਕਾਰਜਭਾਰ ਸੰਭਾਲਿਆ ਵੀ ਨਹੀਂ ਉਸ ਤੋਂ ਪਹਿਲਾਂ ਹੀ ਉਨ੍ਹਾਂ 'ਤੇ ਕੁੱਟਮਾਰ ਕਰਨ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗਣੇ ਸ਼ੁਰੂ ਵੀ ਹੋ ਗਏ ਹਨ।

ਸੰਬੰਧਿਤ ਖ਼ਬਰਾਂ

ਦਰਅਸਲ ਜਲੰਧਰ ਵੈਸਟ ਹਲਕੇ ਤੋਂ ਜਿੱਤੇ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ 'ਤੇ ਸਥਾਨਕ ਵਸਨੀਕ ਨੇ ਦੋਸ਼ ਲਾਏ ਹਨ ਕਿ ਉਸ ਦੇ ਪੁੱਤਰ ਨੂੰ ਸ਼ੀਤਲ ਅੰਗੂਰਾਤ ਦੇ ਗੁੰਡਿਆਂ ਨੇ ਇਸ ਲਈ ਕੁੱਟਿਆ ਕਿਉਂਕਿ ਚੋਣਾਂ ਸਮੇਂ ਉਸ ਨੇ ਦੂਜੀ ਪਾਰਟੀ ਦਾ ਸਮਰਥਨ ਕੀਤਾ ਸੀ। ਇਕ ਵੀਡੀਓ ਜਾਰੀ ਕਰ ਕੇ ਸਿੱਧੇ ਤੌਰ 'ਤੇ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ 'ਤੇ ਦੋਸ਼ ਲਗਾ ਰਹੇ ਇਸ ਵਿਅਕਤੀ ਦੀ ਦਾਸਤਾਨ ਇਸ ਵੀਡੀਓ ਵਿਚ ਸੁਣੋ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!