|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਹਾਰਾਸ਼ਟਰ 'ਚ ਕਰੀਬ 4 ਹਜ਼ਾਰ ਬਲੈਕ ਫੰਗਸ ਦੇ ਮਰੀਜ਼

ਮੁੰਬਈ (ਦੇਵ ਇੰਦਰਜੀਤ) : ਦਿੱਲੀ ਹਾਈ ਕੋਰਟ ਨੇ ਕੋਰੋਨਾ ਦੀ ਜਾਣਕਾਰੀ 'ਚ ਇਸਤੇਮਾਲ ਹੋਣ ਵਾਲੀ ਜਾਂਚ ਅਤੇ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਦੇ ਸ਼ਿਕਾਰ ਰੋਗੀਆਂ ਦੇ ਇਲਾਜ 'ਚ ਉਪਯੋਗੀ ਦਵਾਈ ਦੇ ਵੇਰਵੇ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਨੀਤੀ ਬਣਾਉਣ ਨੂੰ ਕਿਹਾ ਹੈ। ਕੋਰਟ ਨੇ ਸੋਮਵਾਰ ਨੂੰ ਵੱਖ-ਵੱਖ ਮਾਮਲਿਆਂ 'ਚ ਨਿਰਦੇਸ਼ ਵੀ ਜਾਰੀ ਕੀਤੇ। ਕੋਰਟ ਨੇ ਇਕ ਮਾਮਲੇ ਐੱਚ.ਆਰ.ਸੀ

NRI Post Desk · 2003 ਦਿਨ ਪਹਿਲਾਂ · ਅੱਪਡੇਟ 2003 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਹਾਰਾਸ਼ਟਰ 'ਚ ਕਰੀਬ 4 ਹਜ਼ਾਰ ਬਲੈਕ ਫੰਗਸ ਦੇ ਮਰੀਜ਼
📷 NRI Post Desk

ਮੁੰਬਈ (ਦੇਵ ਇੰਦਰਜੀਤ) : ਦਿੱਲੀ ਹਾਈ ਕੋਰਟ ਨੇ ਕੋਰੋਨਾ ਦੀ ਜਾਣਕਾਰੀ 'ਚ ਇਸਤੇਮਾਲ ਹੋਣ ਵਾਲੀ ਜਾਂਚ ਅਤੇ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਦੇ ਸ਼ਿਕਾਰ ਰੋਗੀਆਂ ਦੇ ਇਲਾਜ 'ਚ ਉਪਯੋਗੀ ਦਵਾਈ ਦੇ ਵੇਰਵੇ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਨੀਤੀ ਬਣਾਉਣ ਨੂੰ ਕਿਹਾ ਹੈ। ਕੋਰਟ ਨੇ ਸੋਮਵਾਰ ਨੂੰ ਵੱਖ-ਵੱਖ ਮਾਮਲਿਆਂ 'ਚ ਨਿਰਦੇਸ਼ ਵੀ ਜਾਰੀ ਕੀਤੇ। ਕੋਰਟ ਨੇ ਇਕ ਮਾਮਲੇ ਐੱਚ.ਆਰ.ਸੀ.ਟੀ. ਜਾਂਚ ਦੀ ਕੀਮਤ ਸੀਮਿਤ ਕਰਨ ਦੀ ਅਪੀਲ ਸੰਬੰਧੀ ਪਟੀਸ਼ਨ ਨੂੰ ਰਿਪੋਰਟ ਦੇ ਰੂਪ 'ਚ ਲੈਣ ਦਾ ਨਿਰਦੇਸ਼ ਦਿੱਲੀ ਸਰਕਾਰ ਨੂੰ ਦਿੱਤਾ।

ਸੰਬੰਧਿਤ ਖ਼ਬਰਾਂ

ਦੇਸ਼ 'ਚ ਕੋਰੋਨਾ ਦਾ ਕਹਿਰ ਹੁਣ ਘੱਟ ਹੋਣ ਲੱਗਾ ਹੈ ਪਰ ਇਸੇ ਵਿਚ ਬਲੈਕ ਫੰਗਸ ਦਾ ਕਹਿਰ ਤੇਜ਼ ਹੋ ਗਿਆ ਹੈ। ਬਲੈਕ ਫੰਗਸ ਨਾਲ ਸੰਕਰਮਣ ਦੇ ਮਾਮਲੇ ਹੁਣ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ 'ਚ ਬਲੈਕ ਫੰਗਸ ਦੇ ਕਰੀਬ 4 ਹਜ਼ਾਰ ਮਰੀਜ਼ ਹਨ। ਸਿਹਤ ਮੰਤਰੀ ਰਾਜੇਸ਼ ਤੋਰੇ ਨੇ ਕਿਹਾ ਹੈ ਕਿ ਸਾਰਿਆਂ ਦੀ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ ਦਿੱਲੀ 'ਚ ਵੀ ਬਲੈਕ ਫੰਗਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਦਿੱਲੀ 'ਚ ਬਲੈਕ ਫੰਗਸ ਦੇ ਕੁੱਲ 613 ਮਾਮਲੇ ਹੁਣ ਤੱਕ ਸਾਹਮਣੇ ਆ ਚੁਕੇ ਹਨ। ਬਲੈਕ ਫੰਗਸ ਦੇ ਮਾਮਲਿਆਂ ਦੇ ਵਾਧੇ ਨਾਲ ਇਸ ਦੀ ਟੀਕੇ ਦੀ ਕਮੀ ਵੀ ਇਕ ਵੱਡੀ ਚੁਣੌਤੀ ਬਣ ਗਈ ਹੈ। ਉੱਥੇ ਹੀ ਕਰਨਾਟਕ 'ਚ ਐਤਵਾਰ ਨੂੰ ਇਕ ਦਿਨ 'ਚ ਬਲੈਕ ਫੰਗਸ ਦੇ 1,250 ਮਾਮਲੇ ਸਾਹਮਣੇ ਆਏ ਹਨ। ਸੂਬਾ ਸਰਕਾਰ ਨੇ ਦੱਸਿਆ ਹੈ ਕਿ ਮੌਜੂਦਾ ਸਮੇਂ 1,193 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!