|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਦਿੱਗਜ ਅਭਿਨੇਤਾ ਤੇ ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ Heart Surgery

ਨਿਊਜ਼ ਡੈਸਕ (ਜਸਕਮਲ) : ਭਾਰਤੀ ਟੈਲੀਵਿਜ਼ਨ ਦਾ ਦਿੱਗਜ ਕਲਾਕਾਰ ਸੁਨੀਲ ਗਰੋਵਰ ਦੀ ਦਿਲ ਦੀ ਸਰਜਰੀ ਹੋਈ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਬੁੱਧਵਾਰ ਦੁਪਹਿਰ ਨੂੰ ਦੱਸਿਆ ਕਿ ਕਾਮੇਡੀਅਨ ਤੇ ਅਭਿਨੇਤਾ ਸੁਨੀਲ ਗਰੋਵਰ, ਕਿ ਕਾਮੇਡੀ ਨਾਈਟਸ ਵਿਦ ਕਪਿਲ 'ਚ ਅਭਿਨੈ ਕਰਨ ਲਈ ਸਭ ਤੋਂ ਮਸ਼ਹੂਰ ਹੈ, ਦੀ ਹਾਲ ਹੀ 'ਚ ਦਿਲ ਦੀ ਸਰਜਰੀ ਹੋਈ ਹੈ। 44 ਸਾਲਾ ਅਭਿਨੇਤਾ ਨੂੰ ਪਿਛਲੇ ਹਫਤੇ ਮੁ

NRI Post Desk · 1758 ਦਿਨ ਪਹਿਲਾਂ · ਅੱਪਡੇਟ 1758 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਗਜ ਅਭਿਨੇਤਾ ਤੇ ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ Heart Surgery
📷 NRI Post Desk

ਨਿਊਜ਼ ਡੈਸਕ (ਜਸਕਮਲ) : ਭਾਰਤੀ ਟੈਲੀਵਿਜ਼ਨ ਦਾ ਦਿੱਗਜ ਕਲਾਕਾਰ ਸੁਨੀਲ ਗਰੋਵਰ ਦੀ ਦਿਲ ਦੀ ਸਰਜਰੀ ਹੋਈ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਬੁੱਧਵਾਰ ਦੁਪਹਿਰ ਨੂੰ ਦੱਸਿਆ ਕਿ ਕਾਮੇਡੀਅਨ ਤੇ ਅਭਿਨੇਤਾ ਸੁਨੀਲ ਗਰੋਵਰ, ਕਿ ਕਾਮੇਡੀ ਨਾਈਟਸ ਵਿਦ ਕਪਿਲ 'ਚ ਅਭਿਨੈ ਕਰਨ ਲਈ ਸਭ ਤੋਂ ਮਸ਼ਹੂਰ ਹੈ, ਦੀ ਹਾਲ ਹੀ 'ਚ ਦਿਲ ਦੀ ਸਰਜਰੀ ਹੋਈ ਹੈ। 44 ਸਾਲਾ ਅਭਿਨੇਤਾ ਨੂੰ ਪਿਛਲੇ ਹਫਤੇ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਇਆ ਗਿਆ ਸੀ ਤੇ 27 ਜਨਵਰੀ ਨੂੰ ਉਸ ਦਾ ਮੈਡੀਕਲ ਕਰਵਾਇਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਗਰੋਵਰ ਦੀ ਹਾਲਤ ਹੁਣ ਸਥਿਰ ਹੈ ਤੇ ਉਮੀਦ ਹੈ ਕਿ ਜਲਦ ਹੀ ਛੁੱਟੀ ਮਿਲ ਜਾਵੇਗੀ।

ਸੰਬੰਧਿਤ ਖ਼ਬਰਾਂ

ਟੀਵੀ ਸ਼ੋਅ ਤੋਂ ਇਲਾਵਾ, ਸੁਨੀਲ ਗਰੋਵਰ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਿ ਭਾਰਤ , ਜਿਸ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਹਨ, ਦਾ ਵੀ ਹਿੱਸਾ ਰਿਹਾ ਹੈ। ਸੁਨੀਲ ਗਰੋਵਰ ਨੇ ਵਿਸ਼ਾਲ ਭਾਰਦਵਾਜ ਦੇ ਕਾਮੇਡੀ ਡਰਾਮੇ ਪਟਾਖਾ ਵਿੱਚ ਵੀ ਅਭਿਨੈ ਕੀਤਾ , ਜਿਸ ਵਿੱਚ ਸਹਿ-ਅਭਿਨੇਤਰੀ ਸਾਨਿਆ ਮਲਹੋਤਰਾ ਤੇ ਰਾਧਿਕਾ ਮਦਾਨ ਸਨ ਆਦਿ ਵਿਚ ਬਹੁਤ ਖੂਬਸੂਰਤ ਕਿਰਦਾਰ ਨਿਭਾਇਆ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!