|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆਦਮਪੁਰ ਦੀ ਇਕਲੌਤੀ ਫਲਾਈਟ ਸਪਾਈਸ ਜੈੱਟ ਫਿਰ ਹੋਈ 40 ਮਿੰਟ ਲੇਟ

ਜਲੰਧਰ — ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਨੇ ਬੀਤੇ ਦਿਨ ਫਿਰ ਇਕ ਵਾਰ ਆਦਮਪੁਰ ਤੋਂ 40 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਹਾਲਾਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਪਾਈਸ ਜੈੱਟ ਦੀ ਫਲਾਈਟ ਲੇਟ ਹੋਈ ਹੈ। ਹੁਣ ਤਾਂ ਯਾਤਰੀ ਵੀ ਫਲਾਈਟ ਲੇਟ ਹੋਣ ਦੇ ਆਦੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦਿੱਲੀ ਤੋਂ ਆਦਮਪੁਰ ਵੀ ਫਲਾਈਟ 35 ਮਿੰਟ ਲੇਟ ਹੀ ਪਹੁੰਚੀ, ਜਿਸ ਕਾਰਣ ਯਾਤਰੀਆਂ ਨੂੰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ — ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਨੇ ਬੀਤੇ ਦਿਨ ਫਿਰ ਇਕ ਵਾਰ ਆਦਮਪੁਰ ਤੋਂ 40 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਹਾਲਾਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਪਾਈਸ ਜੈੱਟ ਦੀ ਫਲਾਈਟ ਲੇਟ ਹੋਈ ਹੈ। ਹੁਣ ਤਾਂ ਯਾਤਰੀ ਵੀ ਫਲਾਈਟ ਲੇਟ ਹੋਣ ਦੇ ਆਦੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦਿੱਲੀ ਤੋਂ ਆਦਮਪੁਰ ਵੀ ਫਲਾਈਟ 35 ਮਿੰਟ ਲੇਟ ਹੀ ਪਹੁੰਚੀ, ਜਿਸ ਕਾਰਣ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਦੇਰੀ ਨਾ ਚੱਲੀ। ਸਪਾਈਸ ਜੈੱਟ ਦਾ ਆਦਮਪੁਰ ਤੋਂ ਦਿੱਲੀ ਜਾਣ ਦਾ ਸਮਾਂ 2.45 ਮਿੰਟ 'ਤੇ ਹੈ ਅਤੇ ਦਿੱਲੀ 4 ਵਜੇ ਪਹੁੰਚ ਜਾਂਦੀ ਹੈ। ਬੀਤੇ ਦਿਨ ਆਦਮਪੁਰ ਤੋਂ ਦਿੱਲੀ ਦੀ ਫਲਾਈਟ 3.25 ਵਜੇ ਚੱਲੀ ਸੀ ਤੇ ਉਹ 4.40 'ਤੇ ਪਹੁੰਚੀ। ਦੇਰੀ ਕਾਰਣ ਦਿੱਲੀ ਤੋਂ ਆਦਮਪੁਰ ਲਈ ਫਲਾਈਟ 35 ਮਿੰਟ ਲੇਟ ਪਹੁੰਚੀ ਕਿਉਂਕਿ ਦਿੱਲੀ ਤੋਂ ਫਲਾਈਟ 1.58 ਵਜੇ ਚੱਲੀ ਤੇ 3.05 ਵਜੇ ਆਦਮਪੁਰ ਪਹੁੰਚੀ। ਫਲਾਈਟ ਦੇ ਦੇਰੀ ਦਾ ਕਾਰਨ ਕੋਈ ਤਕਨੀਕੀ ਕਾਰਣ ਦੱਸਿਆ ਜਾ ਰਿਹਾ ਹੈ। ਹਫਤੇ 'ਚ ਰੋਜ਼ਾਨਾ 3 ਤੋਂ 4 ਵਾਰ ਸਪਾਈਸ ਜੈੱਟ ਫਲਾਈਟ ਲੇਟ ਹੋ ਰਹੀ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!