|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਫ਼ਿਰ ਆਹਮੋ-ਸਾਹਮਣੇ ਕੰਗਨਾ ਅਤੇ ਅਦਿੱਤਯ ਪੰਚੋਲੀ, ਦਰਜ ਕਰਵਾਈ ਸ਼ਿਕਾਇਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਕੰਗਨਾ ਰਨੌਤ ਅਤੇ ਅਦਿੱਤਯ ਪੰਚੋਲੀ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਇਨ੍ਹਾਂ ਦੋਹਾਂ ਵਿਚਕਾਰ ਲੜਾਈ ਵੱਧਦੀ ਹੀ ਜਾ ਰਹੀ ਹੈ। ਸੁਣਨ 'ਚ ਆਇਆ ਹੈ ਕਿ ਅਦਿੱਤਯ ਪੰਚੋਲੀ ਨੇ ਅਦਾਕਾਰਾ ਕੰਗਨਾ ਦੇ ਖ਼ਿਲਾਫ਼ ਇੱਕ FIR ਦਰਜ ਕਰਵਾਈ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਕੰਗਨਾ ਰਨੌਤ ਅਤੇ ਅਦਿੱਤਯ ਪੰਚੋਲੀ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਇਨ੍ਹਾਂ ਦੋਹਾਂ ਵਿਚਕਾਰ ਲੜਾਈ ਵੱਧਦੀ ਹੀ ਜਾ ਰਹੀ ਹੈ। ਸੁਣਨ 'ਚ ਆਇਆ ਹੈ ਕਿ ਅਦਿੱਤਯ ਪੰਚੋਲੀ ਨੇ ਅਦਾਕਾਰਾ ਕੰਗਨਾ ਦੇ ਖ਼ਿਲਾਫ਼ ਇੱਕ FIR ਦਰਜ ਕਰਵਾਈ ਹੈ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਇੱਕ ਪੁਰਾਣੇ ਇੰਟਰਵਿਊ ਵਿਚ ਕੰਗਨਾ ਨੇ ਅਦਿੱਤਯ ਪੰਚੋਲੀ ਦੇ ਖ਼ਿਲਾਫ਼ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਅਦਿੱਤਯ ਪੰਚੋਲੀ ਨੇ ਕੰਗਨਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਇਹ FIR ਇੱਕ ਦਹਾਕੇ ਪਹਿਲਾਂ ਕੰਗਨਾ ਅਤੇ ਉਸਦੀ ਭੈਣ ਰੰਗੋਲੀ ਵੱਲੋਂ ਦਾਇਰ ਉਸ ਸ਼ਿਕਾਇਤ ਦੇ ਜਵਾਬ ਵਿੱਚ ਦਰਜ ਕਰਵਾਈ ਗਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਐਕਟਰ ਨੇ ਕੰਗਨਾ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!