|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਵਿਆਹ ਦੇ ਬੰਧਨ ਵਿਚ ਬੱਧਣ ਜਾ ਰਹੀ ਐ ਅਫਸਾਨਾ ਖਾਨ, ਦੇਖੋ ਤਸਵੀਰਾਂ

ਨਿਊਜ਼ ਡੈਸਕ : ਪੰਜਾਬੀ ਗਾਇਕਾ ਅਤੇ ਬਿਗ ਬੌਸ 15 ਦੀ ਮੁਕਾਬਲੇਬਾਜ਼ ਅਫਸਾਨਾ ਖਾਨ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਹੋਣ ਵਾਲਾ ਹੈ। ਅਫਸਾਨਾ ਆਪਣੇ ਪਿਆਰ ਸਾਜ਼ ਦੇ ਨਾਲ 19 ਫਰਵਰੀ ਭਾਵ ਅੱਜ ਵਿਆਹ ਦੇ ਬੰਧਣ 'ਚ ਬੱਝਣ ਜਾ ਰਹੀ ਹੈ। ਅਜਿਹੇ 'ਚ ਅਫਸਾਨਾ ਖਾਨ ਅਤੇ ਸਾਜ਼ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ।

NRI Post Desk · 1741 ਦਿਨ ਪਹਿਲਾਂ · ਅੱਪਡੇਟ 1741 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਆਹ ਦੇ ਬੰਧਨ ਵਿਚ ਬੱਧਣ ਜਾ ਰਹੀ ਐ ਅਫਸਾਨਾ ਖਾਨ, ਦੇਖੋ ਤਸਵੀਰਾਂ
📷 NRI Post Desk

ਨਿਊਜ਼ ਡੈਸਕ : ਪੰਜਾਬੀ ਗਾਇਕਾ ਅਤੇ ਬਿਗ ਬੌਸ 15 ਦੀ ਮੁਕਾਬਲੇਬਾਜ਼ ਅਫਸਾਨਾ ਖਾਨ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਹੋਣ ਵਾਲਾ ਹੈ। ਅਫਸਾਨਾ ਆਪਣੇ ਪਿਆਰ ਸਾਜ਼ ਦੇ ਨਾਲ 19 ਫਰਵਰੀ ਭਾਵ ਅੱਜ ਵਿਆਹ ਦੇ ਬੰਧਣ 'ਚ ਬੱਝਣ ਜਾ ਰਹੀ ਹੈ। ਅਜਿਹੇ 'ਚ ਅਫਸਾਨਾ ਖਾਨ ਅਤੇ ਸਾਜ਼ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਅਫਸਾਨਾ ਦੇ ਹੱਥਾਂ 'ਤੇ ਪੀਆ ਸਾਜ਼ ਦੇ ਨਾਂ ਦੀ ਮਹਿੰਦੀ ਰਚ ਚੁੱਕੀ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੈਂਡ ਪ੍ਰੀ-ਵੈਡਿੰਗ ਸੈਰੇਮਨੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੈਰੇਮਨੀ 'ਚ ਅਫਸਾਨਾ ਮਹਿੰਦੀ ਰੰਗ ਦੇ ਫਲੋਰਲ ਪ੍ਰਿਟਿੰਡ ਸੂਟ 'ਚ ਖੂਬਸੂਰਤ ਦਿਖੀ। ਅਫਸਾਨਾ ਸੂਟ ਦੇ ਨਾਲ ਉਨ੍ਹਾਂ ਨੇ ਰੈੱਡ ਦੁਪੱਟਾ ਕੈਰੀ ਕੀਤਾ ਸੀ। ਕੰਨਾਂ 'ਚ ਗੋਲਡਨ ਝੁਮਕੇ, ਮਿਨੀਮਲ ਮੇਕਅਪ ਅਫਸਾਨਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਸਨ। ਪਿਆਰ ਦੇ ਨਾਂ ਦੀ ਮਹਿੰਦੀ ਲੱਗਦੇ ਹੀ ਅਫਸਾਨਾ ਦਾ ਚਿਹਰਾ ਖਿਲ ਉਠਿਆ। ਜੇ ਸਾਜ਼ ਦੀ ਗੱਲ ਕਰੀਏ ਤਾਂ ਉਸ ਨੇ ਵੀ ਅਫਸਾਨਾ ਦਾ ਨਾਲ ਮੈਚਿੰਗ ਡਰੈੱਸ ਪਾਈ ਸੀ ਜਿਸ 'ਚ ਉਹ ਕਾਫੀ ਸੁੰਦਰ ਲੱਗ ਰਹੇ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!