|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਓਬਾਮਾ ਤੋਂ ਬਾਅਦ ਕਮਲਾ ਹੈਰਿਸ ਵੀ ਆਪਣੀ ਕਿਤਾਬ ਨੂੰ ਲੈ ਕੇ ਆਈ ਸੁਰਖੀਆਂ ਚ

ਅਮਰੀਕਾ (ਐਨ .ਆਰ .ਆਈ .ਮੀਡਿਆ ) : ਜਿਥੇ ਬਰਾਕ ਓਬਾਮਾ ਕੁਝ ਦਿਨਾਂ ਤੋਂ ਆਪਣੀ ਕਿਤਾਬ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ। ਤੇ ਲਗਾਤਾਰ ਮੀਡੀਆ 'ਚ ਸੁਰਖੀਆਂ ਵਿਚ ਹਨ ਓਥੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਹ ਇਸ ਕਦਰ ਪੂਰੀ ਦੁਨੀਆ ਦੇ ਮੀਡੀਆ 'ਚ ਸੁਰਖੀਆਂ ਵਿਚ ਹਨ। ਓਥੇ ਹੀ ਹੁਣ ਰਾਸ਼ਟਰਪਤੀ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਸੁਰਖੀਆਂ

NRI Post Desk · 2199 ਦਿਨ ਪਹਿਲਾਂ · ਅੱਪਡੇਟ 2199 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ (ਐਨ .ਆਰ .ਆਈ .ਮੀਡਿਆ ) : ਜਿਥੇ ਬਰਾਕ ਓਬਾਮਾ ਕੁਝ ਦਿਨਾਂ ਤੋਂ ਆਪਣੀ ਕਿਤਾਬ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ। ਤੇ ਲਗਾਤਾਰ ਮੀਡੀਆ 'ਚ ਸੁਰਖੀਆਂ ਵਿਚ ਹਨ ਓਥੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਹ ਇਸ ਕਦਰ ਪੂਰੀ ਦੁਨੀਆ ਦੇ ਮੀਡੀਆ 'ਚ ਸੁਰਖੀਆਂ ਵਿਚ ਹਨ। ਓਥੇ ਹੀ ਹੁਣ ਰਾਸ਼ਟਰਪਤੀ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਸੁਰਖੀਆਂ ਵਿਚ ਨੇ ਓਥੇ ਹੀ ਉਹ ਹੁਣ ਉਪ- ਵੀ ਆਪਣੀ The Truths We Hold: An American Journey ਕਿਤਾਬ ਨਾਲ ਸੁਰਖੀਆਂ 'ਚ ਹੈ।

ਸੰਬੰਧਿਤ ਖ਼ਬਰਾਂ

ਇਸ ਕਿਤਾਬ ਦੇ ਵਿਚ ਓਹਨਾ ਦੇ ਕਈ ਅਹਿਮ ਪਹਿਲੂਆਂ ਦਾ ਜ਼ਿਕਰ ਕੀਤਾ ਓਥੇ ਹੀ ਦਰਅਸਲ ਇਸ ਕਿਤਾਬ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਭੁੱਲ ਪਹਿਲੂਆਂ ਦਾ ਜ਼ਿਕਰ ਕੀਤਾ ਹੈ। ਇਸ ਕਿਤਾਬ 'ਚ ਉਨ੍ਹਾਂ ਨੇ ਆਪਣੇ ਭਾਰਤੀ ਕੁਨੈਕਸ਼ਨ ਦਾ ਲੰਬਾ ਜ਼ਿਕਰ ਕੀਤਾ ਹੈ।ਉਨ੍ਹਾਂ ਨੇ ਆਪਣੀ ਪੁਸਤਕ 'ਚ ਇਹ ਸਵੀਕਾਰ ਕੀਤਾ ਹੈ ਕਿ ਮਾਂ ਦੀ ਸਮੁੱਚੀ ਸ਼ਖ਼ਸੀਅਤ ਦਾ ਸਾਡੇ 'ਤੇ ਡੂੰਘਾ ਪ੍ਰਭਾਵ ਹੈ। ਮੈਂ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹਾਂ। ਕਮਲਾ ਦੀ ਮਾਂ ਸ਼ਿਆਮਲਾ ਗੋਪਾਲਨ ਦਾ ਜਨਮ ਚੇਨਈ 'ਚ ਹੋਇਆ ਸੀ। ਮਾਂ-ਬਾਪ ਦੇ ਚਾਰ ਬੱਚਿਆਂ 'ਚੋਂ ਉਹ ਸਭ ਤੋਂ ਵੱਡੀ ਸੀ

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!