|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਆਹ ਤੁੜਵਾਉਣ ਵਾਲੇ ਏਜੰਟ ਆਏ ਸਾਹਮਣੇ

ਤੁਸੀਂ ਏਜੰਟਾਂ ਜਾਂ ਲੋਕਾਂ ਦੇ ਵਿਆਹ ਨੂੰ ਜੋੜਨ ਵਾਲੇ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ. ਪਰ ਕੀ ਤੁਸੀਂ ਕਦੇ ਵਿਆਹ ਤੋੜਨ ਵਾਲੇ ਏਜੰਟਾਂ ਦਾ ਨਾਮ ਸੁਣਿਆ ਹੈ | ਤੁਹਾਨੂੰ ਦਸ ਦੇਈਏ ਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਇਹ ਬਹੁਤ ਮਸ਼ਹੂਰ ਰੁਜ਼ਗਾਰ ਹੈ. ਲੋਕ ਇਨ੍ਹਾਂ ਏਜੰਟਾਂ ਰਾਹੀਂ ਵਿਆਹ ਤੁੜਵਾ ਰਹੇ ਹਨ। ਕੋਰੋਨਾ ਦੇ ਕਾਰਨ, ਭਲੇ ਹੀ ਇਸ ਰੁਜ਼ਗਾਰ ਵਿਚ ਕੁਝ ਕਮੀ ਆਈ ਹੈ, ਪਰ ਜੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤੁਸੀਂ ਏਜੰਟਾਂ ਜਾਂ ਲੋਕਾਂ ਦੇ ਵਿਆਹ ਨੂੰ ਜੋੜਨ ਵਾਲੇ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ. ਪਰ ਕੀ ਤੁਸੀਂ ਕਦੇ ਵਿਆਹ ਤੋੜਨ ਵਾਲੇ ਏਜੰਟਾਂ ਦਾ ਨਾਮ ਸੁਣਿਆ ਹੈ | ਤੁਹਾਨੂੰ ਦਸ ਦੇਈਏ ਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਇਹ ਬਹੁਤ ਮਸ਼ਹੂਰ ਰੁਜ਼ਗਾਰ ਹੈ. ਲੋਕ ਇਨ੍ਹਾਂ ਏਜੰਟਾਂ ਰਾਹੀਂ ਵਿਆਹ ਤੁੜਵਾ ਰਹੇ ਹਨ। ਕੋਰੋਨਾ ਦੇ ਕਾਰਨ, ਭਲੇ ਹੀ ਇਸ ਰੁਜ਼ਗਾਰ ਵਿਚ ਕੁਝ ਕਮੀ ਆਈ ਹੈ, ਪਰ ਜੇ ਕੋਈ ਆਪਣੇ ਸਾਥੀ 'ਤੇ ਸ਼ੱਕ ਕਰਦਾ ਹੈ, ਤਾਂ ਉਹ ਇਨ੍ਹਾਂ ਏਜੰਟਾਂ ਦੀ ਸਹਾਇਤਾ ਲੈ ਕੇ ਅੱਗੇ ਦੀਆਂ ਰਣਨੀਤੀਆਂ ਬਣਾ ਸਕਦਾ ਹੈ.ਇਨ੍ਹਾਂ ਏਜੰਟਾਂ ਨੂੰ ਵੈਕਰੇਸੀਆ ਕਿਹਾ ਜਾਂਦਾ ਹੈ. ਉਨ੍ਹਾਂ ਦਾ ਕੰਮ ਸਾਥੀ ਦੀ ਜਾਸੂਸੀ ਕਰਨਾ ਹੈ. ਉਨ੍ਹਾਂ ਦੇ ਨਾਜਾਇਜ਼ ਸੰਬੰਧਾਂ ਦਾ ਸਬੂਤ ਪੇਸ਼ ਕਰਨਾ. ਤੇ ਉਸ ਤੋਂ ਬਾਦ ਆਪ ਸਬੰਧ ਬਣਾ ਕੇ ਰਿਸ਼ਤਾ ਤੁੜਵਾਣਾ ਹੈ |

ਸੰਬੰਧਿਤ ਖ਼ਬਰਾਂ

ਸਬੂਤਾ ਦੇ ਅਧਾਰ ਤੇ ਪਟਨਾਰਸ ਇਕ ਦੂਸਰੇ ਕੋਲੋਂ ਤਲਾਕ ਵੀ ਲਾਇ ਸਕਦੇ ਹਨ | ਇਹ ਏਜੇਂਟ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਹਨ | ਉਹ ਆਪਣੇ ਪਹਿਰਾਵੇ ਤੁਹਾਡੇ ਅਨੁਸਾਰ ਬਦਲ ਸਕਦੇ ਹਨ. ਕਈ ਵਾਰ, ਰਿਸ਼ਤੇ ਨੂੰ ਤੋੜਨ ਲਈ, ਉਹ ਤੁਹਾਡੇ ਨਾਲ ਇਕ ਅਸਲ ਰਿਸ਼ਤਾ ਬਣਾਉਂਦੇ ਹਨ ਅਤੇ ਰਿਸ਼ਤੇ ਟੁੱਟਣ ਤੋਂ ਬਾਅਦ ਉਹ ਤੁਹਾਨੂੰ ਛੱਡ ਦਿੰਦੇ ਹਨ. ਇਹਨਾਂ ਏਜੰਟਾਂ ਦਾ ਇਹ ਰੋਜਗਾਰ ਜਾਪਾਨ ਵਿਚ ਸਭ ਤੋਂ ਵੱਧ ਹੈ. ਜਪਾਨ ਵਿਚ ਆਪਣੇ ਪਾਰਟਨਰ ਉਤੇ ਸ਼ੱਕ ਕਰਨਾ ਆਮ ਜਹੀ ਗੱਲ ਹੈ ਇਸੇ ਲਈ ਲੋਕ ਅਜਿਹਾ ਕਰਦੇ ਹਨ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!