|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਪਾਕਿ-ਅਫਗਾਨ ਮੈਚ ਦੌਰਾਨ ਜਹਾਜ਼ ਤੇ 'Justice for Balochistan' ਦਾ ਬੈਨਰ ਲਗੇ ਹੋਣ ਕਾਰਨ ਦੋਵੇਂ ਦੇਸ਼ ਦੇ ਪ੍ਰਸ਼ੰਸਕ ਭਿੜੇ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਕ੍ਰਿਕਟ ਵਰਲਡ ਕੱਪ ਦੌਰਾਨ ਬਲੂਚਿਸਤਾਨ ਦਾ ਮਾਮਲਾ ਵੀ ਗੂੰਜਿਆ ਹੈ। ਸ਼ਨੀਵਾਰ ਨੂੰ ਲੀਡਸ ਵਿਚ ਪਾਕਿਸਤਾਨ-ਅਫਗਾਨਿਸਤਾਨ ਮੈਚ ਦੌਰਾਨ ਦੋਵੇਂ ਦੇਸ਼ ਦੇ ਪ੍ਰਸ਼ੰਸਕ ਆਪਸ 'ਚ ਭਿੜ ਗਏ। ਪਾਕਿਸਤਾਨ ਕ੍ਰਿਕਟ ਟੀਮ ਦੇ ਸਮਰਥਨ ਕਰਨ 'ਚ ਆਏ ਲੋਕ ਮੈਦਾਨ ਦੇ ਆਲੇ-ਦੁਆਲੇ ਉੱਡ ਰਹੇ ਜਹਾਜ਼ ਨੂੰ ਦੇਖ ਕੇ ਗੁੱਸਾ ਸੀ, ਜਿਸ 'ਤੇ ਬਲੂਚਿਸਤਾਨ ਲਈ ਇਨਸਾਫ ਵਾਲਾ ਬੈਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਕ੍ਰਿਕਟ ਵਰਲਡ ਕੱਪ ਦੌਰਾਨ ਬਲੂਚਿਸਤਾਨ ਦਾ ਮਾਮਲਾ ਵੀ ਗੂੰਜਿਆ ਹੈ। ਸ਼ਨੀਵਾਰ ਨੂੰ ਲੀਡਸ ਵਿਚ ਪਾਕਿਸਤਾਨ-ਅਫਗਾਨਿਸਤਾਨ ਮੈਚ ਦੌਰਾਨ ਦੋਵੇਂ ਦੇਸ਼ ਦੇ ਪ੍ਰਸ਼ੰਸਕ ਆਪਸ 'ਚ ਭਿੜ ਗਏ। ਪਾਕਿਸਤਾਨ ਕ੍ਰਿਕਟ ਟੀਮ ਦੇ ਸਮਰਥਨ ਕਰਨ 'ਚ ਆਏ ਲੋਕ ਮੈਦਾਨ ਦੇ ਆਲੇ-ਦੁਆਲੇ ਉੱਡ ਰਹੇ ਜਹਾਜ਼ ਨੂੰ ਦੇਖ ਕੇ ਗੁੱਸਾ ਸੀ, ਜਿਸ 'ਤੇ ਬਲੂਚਿਸਤਾਨ ਲਈ ਇਨਸਾਫ ਵਾਲਾ ਬੈਨਰ ਲੱਗਾ ਸੀ।

ਸੰਬੰਧਿਤ ਖ਼ਬਰਾਂ

ਪੁਲਿਸ ਨੇ ਮਾਮਲਾ ਸੰਭਾਲਿਆ ਅਤੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਚਲ ਰਹੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਦੇ ਮੈਚ ਦੌਰਾਨ ਇੰਗਲੈਂਡ ਵਿਚ ਬਲੂਚਿਸਤਾਨ ਦੀ ਆਜ਼ਾਦੀ ਦੇ ਨਾਅਰੇ ਲੱਗੇ ਹਨ। ਇਸ ਤੋਂ ਪਹਿਲਾਂ ਵੀ ਮੈਦਾਨ ਦੇ ਬਾਅਦ ਕੁਝ ਪੋਸਟਰ ਦੇਖ ਕੇ ਪਾਕਿਸਤਾਨੀ ਸਮਰਥਕ ਭੜਕ ਗਏ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!