|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ ਅਕਾਲੀ-ਬਸਪਾ ਦਾ ਪਵਿੱਤਰ ਗੱਠਜੋੜ : ਪ੍ਰਕਾਸ਼ ਸਿੰਘ ਬਾਦਲ

ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ 'ਚ ਅਗਲੀ ਸਰਕਾਰ ਬਣਾਉਣ ਲਈ ਅਕਾਲੀਆਂ ਦੀ ਵਾਪਸੀ ਹੋਵੇਗੀ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਅਕਾਲੀ ਦਲ-ਬਸਪਾ ਇਕ ਪਵਿੱਤਰ ਗਠਜੋੜ ਹੈ, ਜੋ ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ।

NRI Post Desk · 1808 ਦਿਨ ਪਹਿਲਾਂ · ਅੱਪਡੇਟ 1808 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ ਅਕਾਲੀ-ਬਸਪਾ ਦਾ ਪਵਿੱਤਰ ਗੱਠਜੋੜ : ਪ੍ਰਕਾਸ਼ ਸਿੰਘ ਬਾਦਲ
📷 NRI Post Desk

ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ 'ਚ ਅਗਲੀ ਸਰਕਾਰ ਬਣਾਉਣ ਲਈ ਅਕਾਲੀਆਂ ਦੀ ਵਾਪਸੀ ਹੋਵੇਗੀ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਅਕਾਲੀ ਦਲ-ਬਸਪਾ ਇਕ ਪਵਿੱਤਰ ਗਠਜੋੜ ਹੈ, ਜੋ ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ।

ਸੰਬੰਧਿਤ ਖ਼ਬਰਾਂ

ਸੀਨੀਅਰ ਬਾਦਲ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਹਿਲ ਵਿਖੇ ਅਕਾਲੀ ਦਲ ਦੇ ਸ਼ਤਾਬਦੀ ਸਮਾਗਮਾਂ ਦੌਰਾਨ ਪੰਜ ਸਾਲਾਂ ਬਾਅਦ ਜਨਤਕ ਤੌਰ 'ਤੇ ਹਾਜ਼ਰੀ ਭਰੀ। 95 ਸਾਲਾ ਬਜ਼ੁਰਗ ਆਗੂ ਨੇ ਕਿਹਾ ਕਿ ਬਸਪਾ ਦਾ ਸਾਰੇ ਵਿਧਾਨ ਸਭਾ ਹਲਕਿਆਂ 'ਚ ਲੋਕ ਪ੍ਰੀਅਤਾ ਹੈ। ਇਸ ਲਈ ਅਕਾਲੀ ਦਲ ਨਾਲ ਇਸ ਦਾ ਗੱਠਜੋੜ ਅਗਲੀ ਸਰਕਾਰ ਬਣਾਉਣ 'ਚ ਮਦਦ ਕਰੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!