ਪੰਜਾਬਅਕਾਲੀ ਦਲ ਦੇ ਰਾਜ 'ਚ ਸ਼ਰੇਆਮ ਵਿਕਦਾ ਰਿਹਾ ਚਿੱਟਾ :ਸੁਖਜਿੰਦਰ ਸਿੰਘ ਰੰਧਾਵਾ
ਜਲਾਲਾਬਾਦ,(ਦੇਵ ਇੰਦਰਜੀਤ) :ਰੰਧਾਵਾ ਨੇ ਸੁਖਬੀਰ ਬਾਦਲ ’ਤੇ ਵਰ੍ਹਦੇ ਹੋਏ ਕਿਹਾ ਕਿ ‘ਪੰਜਾਬ ਮੰਗਦਾ ਹੈ ਚਿੱਟੇ ਦਾ ਹਿਸਾਬ’ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਭ ਤੋਂ ਜ਼ਿਆਦਾ ਚਿੱਟੇ ਦਾ ਵਪਾਰ ਹੋਇਆ ਹੈ। ਸਾਡੀ ਸਰਕਾਰ ਚਿੱਟਾ ਬੰਦ ਤਾਂ ਨਹੀਂ ਕਰ ਸਕੀ ਪਰ ਰੋਕ ਜ਼ਰੂਰ ਲਗਾਈ ਹੈ।
NRI Post Desk · 2081 ਦਿਨ ਪਹਿਲਾਂ · ਅੱਪਡੇਟ 2081 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏ਲਿਖਤ
📷 NRI Post Deskਜਲਾਲਾਬਾਦ,(ਦੇਵ ਇੰਦਰਜੀਤ) :ਰੰਧਾਵਾ ਨੇ ਸੁਖਬੀਰ ਬਾਦਲ ’ਤੇ ਵਰ੍ਹਦੇ ਹੋਏ ਕਿਹਾ ਕਿ ‘ਪੰਜਾਬ ਮੰਗਦਾ ਹੈ ਚਿੱਟੇ ਦਾ ਹਿਸਾਬ’ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਭ ਤੋਂ ਜ਼ਿਆਦਾ ਚਿੱਟੇ ਦਾ ਵਪਾਰ ਹੋਇਆ ਹੈ। ਸਾਡੀ ਸਰਕਾਰ ਚਿੱਟਾ ਬੰਦ ਤਾਂ ਨਹੀਂ ਕਰ ਸਕੀ ਪਰ ਰੋਕ ਜ਼ਰੂਰ ਲਗਾਈ ਹੈ।
ਜਿਸ ਦੇ ਚਲਦਿਆ ਅਕਾਲੀ ਦਲ ਹਰ ਚੋਣ ਵਿਚ ਹਾਰ ਦਾ ਮੂੰਹ ਦੇਖਣਾ ਪਿਆ।
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।