|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

Wc Final : ਇੰਗਲੈਂਡ ਨੂੰ 357 ਦੌੜਾਂ ਦਾ ਮਿਲਿਆ ਟੀਚਾ, ਏਲੀਸਾ ਨੇ ਬਣਾਇਆ ਵਿਸ਼ਵ ਰਿਕਾਰਡ

ਨਿਊਜ਼ ਡੈਸਕ : ICC ਮਹਿਲਾ ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ 'ਚ ਆਸਟ੍ਰੇਲੀਆ ਨੇ ਇੰਗਲੈਂਡ ਦੇ ਸਾਹਮਣੇ 357 ਦੋਰਾਂ ਦਾ ਟੀਚਾ ਰੱਖਿਆ ਹੈ। ਏਲੀਸਾ ਹੀਲੀ ਨੇ ਸਭ ਤੋਂ ਜ਼ਿਆਦਾ 170 ਦੌੜਾਂ ਦੀ ਪਾਰੀ ਖੇਡੀ ਹੈ। ਹੀਲੀ ਦੇ ਸ਼ਤਕ ਬਣਾਉਣ ਦੇ ਨਾਲ ਹੀ ਉਹ ਕ੍ਰਿਕਟ ਇਤਿਹਾਸ ਦੀ ਪਹਿਲੀ ਖਿਡਾਰਨ ਬਣ ਗਈ ਹੈ, ਜਿਸ ਨੇ ਇਹ ਵਿਸ਼ਵ ਕੱਪ ਦੇ ਮੈਮੀਫਾਈਨਲ ਤੇ ਫਾਇਨਲ ਵਿਚ ਸ਼ਤਕ ਲਗਾਇਆ ਹੈ। ਹਾਲ

NRI Post Desk · 1698 ਦਿਨ ਪਹਿਲਾਂ · ਅੱਪਡੇਟ 1698 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Wc Final : ਇੰਗਲੈਂਡ ਨੂੰ 357 ਦੌੜਾਂ ਦਾ ਮਿਲਿਆ ਟੀਚਾ, ਏਲੀਸਾ ਨੇ ਬਣਾਇਆ ਵਿਸ਼ਵ ਰਿਕਾਰਡ
📷 NRI Post Desk

ਨਿਊਜ਼ ਡੈਸਕ : ICC ਮਹਿਲਾ ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ 'ਚ ਆਸਟ੍ਰੇਲੀਆ ਨੇ ਇੰਗਲੈਂਡ ਦੇ ਸਾਹਮਣੇ 357 ਦੋਰਾਂ ਦਾ ਟੀਚਾ ਰੱਖਿਆ ਹੈ। ਏਲੀਸਾ ਹੀਲੀ ਨੇ ਸਭ ਤੋਂ ਜ਼ਿਆਦਾ 170 ਦੌੜਾਂ ਦੀ ਪਾਰੀ ਖੇਡੀ ਹੈ। ਹੀਲੀ ਦੇ ਸ਼ਤਕ ਬਣਾਉਣ ਦੇ ਨਾਲ ਹੀ ਉਹ ਕ੍ਰਿਕਟ ਇਤਿਹਾਸ ਦੀ ਪਹਿਲੀ ਖਿਡਾਰਨ ਬਣ ਗਈ ਹੈ, ਜਿਸ ਨੇ ਇਹ ਵਿਸ਼ਵ ਕੱਪ ਦੇ ਮੈਮੀਫਾਈਨਲ ਤੇ ਫਾਇਨਲ ਵਿਚ ਸ਼ਤਕ ਲਗਾਇਆ ਹੈ। ਹਾਲੇ ਤਕ ਕੋਈ ਪੁਰਸ਼ ਕ੍ਰਿਕਟਰ ਵੀ ਇਹ ਰਿਕਾਰਡ ਕਾਇਮ ਨਹੀਂ ਕਰ ਸਕਿਆ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!