|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਰੋਨਾ ਦੇ ਚਲਦਿਆ ਅਮਰਨਾਥ ਯਾਤਰਾ ਰੱਧ , ਭਗਤਾਂ ਵਾਸਤੇ ਲਾਈਵ ਪ੍ਰਸਾਰਣ ਹੋਵੇਗਾ ਸ਼ੁਰੂ

ਸ਼੍ਰੀਨਗਰ (ਦੇਵ ਇੰਦਰਜੀਤ) : ਅਮਰਨਾਥ ਸ਼ਰਾਈਨ ਬੋਰਡ ਦੇ ਸੂਤਰਾਂ ਮੁਤਾਬਕ ਇਸ ਸਾਲ ਹੈਲੀਕਾਪਟਰ ਰਾਹੀਂ ਯਾਤਰਾ ਆਯੋਜਿਤ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਗਿਆ। ਇਸ ਸਾਲ ਸਿਰਫ ਛੜੀ ਮੁਬਾਰਕ ਯਾਤਰਾ ਦਾ ਆਯੋਜਨ ਕੀਤਾ ਜਾਏਗਾ ਅਤੇ ਪੂਰਨਮਾਸ਼ੀ ਵਾਲੇ ਦਿਨ ਪੂਜਾ ਹੋਵੇਗੀ। ਬਾਲਟਾਲ ਅਤੇ ਚੰਦਨਵਾੜੀ ਰਸਤਿਆਂ ਤੋਂ ਹੋਣ ਵਾਲੀ ਉਕਤ ਯਾਤਰਾ ਲਈ ਆਫ ਲਾਈਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਇਸ

NRI Post Desk · 1998 ਦਿਨ ਪਹਿਲਾਂ · ਅੱਪਡੇਟ 1998 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਰੋਨਾ ਦੇ ਚਲਦਿਆ ਅਮਰਨਾਥ ਯਾਤਰਾ ਰੱਧ , ਭਗਤਾਂ ਵਾਸਤੇ ਲਾਈਵ ਪ੍ਰਸਾਰਣ ਹੋਵੇਗਾ ਸ਼ੁਰੂ
📷 NRI Post Desk

ਸ਼੍ਰੀਨਗਰ (ਦੇਵ ਇੰਦਰਜੀਤ) : ਅਮਰਨਾਥ ਸ਼ਰਾਈਨ ਬੋਰਡ ਦੇ ਸੂਤਰਾਂ ਮੁਤਾਬਕ ਇਸ ਸਾਲ ਹੈਲੀਕਾਪਟਰ ਰਾਹੀਂ ਯਾਤਰਾ ਆਯੋਜਿਤ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਗਿਆ। ਇਸ ਸਾਲ ਸਿਰਫ ਛੜੀ ਮੁਬਾਰਕ ਯਾਤਰਾ ਦਾ ਆਯੋਜਨ ਕੀਤਾ ਜਾਏਗਾ ਅਤੇ ਪੂਰਨਮਾਸ਼ੀ ਵਾਲੇ ਦਿਨ ਪੂਜਾ ਹੋਵੇਗੀ। ਬਾਲਟਾਲ ਅਤੇ ਚੰਦਨਵਾੜੀ ਰਸਤਿਆਂ ਤੋਂ ਹੋਣ ਵਾਲੀ ਉਕਤ ਯਾਤਰਾ ਲਈ ਆਫ ਲਾਈਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਇਸ ਸਾਲ 1 ਅਪ੍ਰੈਲ ਅਤੇ 15 ਅਪ੍ਰੈਲ ਤੋਂ ਕ੍ਰਮਵਾਰ ਸ਼ੁਰੂ ਹੋਈ ਸੀ। 56 ਦਿਨ ਦੀ ਇਸ ਯਾਤਰਾ ਨੇ ਉਕਤ ਦੋਹਾਂ ਰਸਤਿਆਂ ਤੋਂ 28 ਜੂਨ ਨੂੰ ਸ਼ੁਰੂ ਹੋਣਾ ਸੀ ਅਤੇ ਇਸ ਦੀ ਸਮਾਪਤੀ 22 ਅਗਸਤ ਨੂੰ ਹੋਣੀ ਸੀ।

ਸੰਬੰਧਿਤ ਖ਼ਬਰਾਂ

56 ਦਿਨ ਦੀ ਇਸ ਯਾਤਰਾ ਨੇ ਉਕਤ ਦੋਹਾਂ ਰਸਤਿਆਂ ਤੋਂ 28 ਜੂਨ ਨੂੰ ਸ਼ੁਰੂ ਹੋਣਾ ਸੀ ਅਤੇ ਇਸ ਦੀ ਸਮਾਪਤੀ 22 ਅਗਸਤ ਨੂੰ ਹੋਣੀ ਸੀ। ਅਮਰਨਾਥ ਸ਼ਰਾਈਨ ਬੋਰਡ ਨੇ ਅਪ੍ਰੈਲ ਵਿਚ ਹੀ ਜਾਣਕਾਰੀ ਦਿੱਤੀ ਸੀ ਕਿ ਦੇਸ਼ ਵਿਚ ਕੋਵਿਡ ਕਾਰਨ ਬਣੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਸਾਵਧਾਨੀਆਂ ਦੀ ਲੋੜ ਨੂੰ ਵੇਖਦੇ ਹੋਏ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਵਾਂਗ ਇਸ ਸਾਲ ਵੀ ਅਮਰਨਾਥ ਯਾਤਰਾ ਨਹੀਂ ਹੋਵੇਗੀ। ਇਸ ਸਾਲ ਦੀ ਛੜੀ ਮੁਬਾਰਕ ਯਾਤਰਾ ਨਾਲ ਸਿਰਫ ਰਵਾਇਤੀ ਢੰਗ ਨਾਲ ਹੀ ਪੂਜਾ ਕੀਤੀ ਜਾਵੇਗੀ। ਸ਼ਰਧਾਲੂ ਘਰ ਬੈਠੇ ਹੀ ਆਰਤੀ ਨੂੰ ਲਾਈਵ ਵੇਖ ਸਕਣਗੇ। ਇਹ ਫੈਸਲਾ ਅਮਰਨਾਥ ਸ਼ਰਾਈਨ ਬੋਰਡ ਦੀ ਇਕ ਬੈਠਕ ’ਚ ਲਿਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!