|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਮਿਤਾਭ ਬੱਚਨ ਨੇ ਟਵੀਟ ਕਰਕੇ ਫੈਨਜ਼ ਨੂੰ ਕਿਹਾ -ਵਧ ਰਹੀਆਂ ਨੇ ਧਡ਼ਕਣਾਂ… ਚਿੰਤਾ ਹੋ ਰਹੀ ਹੈ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਮਿਤਾਭ ਬੱਚਨ ਦੀ ਇਕ ਟਵੀਟ ਨੇ ਉਨ੍ਹਾਂ ਨੇ ਫੈਨਜ਼ ਨੂੰ ਚਿੰਤਾ 'ਚ ਹੀ ਪਾ ਦਿੱਤਾ ਹੈ। ਅਮਿਤਾਭ ਬੱਚਨ ਨੇ ਟਵੀਟ ਕੀਤਾ, ਦਿਲ ਦੀਆਂ ਧਡ਼ਕਣਾਂ ਵਧ ਰਹੀਆਂ ਹਨ, ਚਿੰਤਾ ਵਧ ਰਹੀ ਹੈ। ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਟਵੀਟ ਦੇਖਕੇ ਫੈਨਜ਼ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਦੇ ਬਾਲੀਵੁੱਡ ਭਗਵਾਨ ਨੂੰ ਆਖਰ ਕੀ ਹੋ ਗਿਆ ਹੈ। ਸ਼ੋਸ਼ਲ ਮੀਡੀ

NRI Post Desk · 1732 ਦਿਨ ਪਹਿਲਾਂ · ਅੱਪਡੇਟ 1732 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਿਤਾਭ ਬੱਚਨ ਨੇ ਟਵੀਟ ਕਰਕੇ ਫੈਨਜ਼ ਨੂੰ ਕਿਹਾ -ਵਧ ਰਹੀਆਂ ਨੇ ਧਡ਼ਕਣਾਂ… ਚਿੰਤਾ ਹੋ ਰਹੀ ਹੈ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਮਿਤਾਭ ਬੱਚਨ ਦੀ ਇਕ ਟਵੀਟ ਨੇ ਉਨ੍ਹਾਂ ਨੇ ਫੈਨਜ਼ ਨੂੰ ਚਿੰਤਾ 'ਚ ਹੀ ਪਾ ਦਿੱਤਾ ਹੈ। ਅਮਿਤਾਭ ਬੱਚਨ ਨੇ ਟਵੀਟ ਕੀਤਾ, ਦਿਲ ਦੀਆਂ ਧਡ਼ਕਣਾਂ ਵਧ ਰਹੀਆਂ ਹਨ, ਚਿੰਤਾ ਵਧ ਰਹੀ ਹੈ। ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਟਵੀਟ ਦੇਖਕੇ ਫੈਨਜ਼ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਦੇ ਬਾਲੀਵੁੱਡ ਭਗਵਾਨ ਨੂੰ ਆਖਰ ਕੀ ਹੋ ਗਿਆ ਹੈ। ਸ਼ੋਸ਼ਲ ਮੀਡੀਆ 'ਤੇ ਫੈਨਜ਼ ਉਨ੍ਹਾਂ ਦਾ ਹਾਲ ਜਾਣਨ ਲਈ ਬੇਤਾਬ ਹਨ। ਉਹ ਲਗਾਤਾਰ ਅਮਿਤਾਭ ਬੱਚਨ ਨੂੰ ਪੁੱਛ ਰਹੇ ਹਨ ਕਿ ਆਖਰ ਕੀ ਹੋਇਆ ਹੈ? ਫੈਨਜ਼ ਪ੍ਰਾਬਾਲੀਵੁੱਡ ਅਮਿਤਾਭ ਬੱਚਨ ਨੂੰ ਹੌਂਸਲਾ ਰੱਖਣ ਲਈ ਵੀ ਕਹਿ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!