|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਬਿਮਾਰ ਹੋਣ ਦੇ ਬਾਵਜੂਦ ਅਮਿਤਾਭ ਬਚਨ ਕਰ ਰਹੇ ਹਨ ਕੰਮ

ਮੁੰਬਈ (ਵਿਕਰਮ ਸਹਿਜਪਾਲ) : ਮਹਾਂ ਨਾਇਕ ਅਮਿਤਾਭ ਬਚਨ ਦਰਦ ਅਤੇ ਤਕਲੀਫ਼ ਦੇ ਨਾਲ ਲੱੜ ਰਹੇ ਹਨ, ਪਰ ਇਸ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਸਭ ਤੋਂ ਪਹਿਲਾਂ ਤਰਜ਼ੀਹ ਦੇ ਰਹੇ ਹਨ। ਕੁਝ ਦਿਨ ਪਹਿਲਾਂ ਅਮਿਤਾਭ ਬਚਨ ਨੇ ਆਪਣੇ ਫੈਨਜ਼ ਨੂੰ ਇਹ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਗ੍ਰਹਿ ਜਲਸਾ ਵਿਖੇ ਮੁਲਾਕਾਤ ਨਹੀਂ ਹੋਵੇਗੀ, ਕਿਉਂਕਿ ਉਹ ਠੀਕ ਨਹੀਂ ਹਨ। ਇਹ ਜਾਣਕਾਰੀ ਉਨ੍ਹਾਂ ਆਪਣੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ (ਵਿਕਰਮ ਸਹਿਜਪਾਲ) : ਮਹਾਂ ਨਾਇਕ ਅਮਿਤਾਭ ਬਚਨ ਦਰਦ ਅਤੇ ਤਕਲੀਫ਼ ਦੇ ਨਾਲ ਲੱੜ ਰਹੇ ਹਨ, ਪਰ ਇਸ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਸਭ ਤੋਂ ਪਹਿਲਾਂ ਤਰਜ਼ੀਹ ਦੇ ਰਹੇ ਹਨ। ਕੁਝ ਦਿਨ ਪਹਿਲਾਂ ਅਮਿਤਾਭ ਬਚਨ ਨੇ ਆਪਣੇ ਫੈਨਜ਼ ਨੂੰ ਇਹ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਗ੍ਰਹਿ ਜਲਸਾ ਵਿਖੇ ਮੁਲਾਕਾਤ ਨਹੀਂ ਹੋਵੇਗੀ, ਕਿਉਂਕਿ ਉਹ ਠੀਕ ਨਹੀਂ ਹਨ। ਇਹ ਜਾਣਕਾਰੀ ਉਨ੍ਹਾਂ ਆਪਣੇ ਬਲਾਗ ਰਾਹੀ ਦਿੱਤੀ ਸੀ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਫ਼ਿਲਮ 'ਚੇਹਰੇ' ਦੇ ਲੁੱਕ ਨੂੰ ਬਿਗ-ਬੀ ਨੇ ਸਾਂਝਾ ਕਰਦੇ ਹੋਏ ਲਿਖਿਆ,"ਮਿਸਟਰ ਪੇਨ (ਦਰਦ) ਜੇਕਰ ਨਹੀਂ ਹੁੰਦੇ ਤਾਂ ਇਸ ਦੇ ਆਪਣੇ ਨਤੀਜੇ ਹੋਣਗੇ ਜਿੱਥੇ ਤੁਹਾਨੂੰ ਰਿਪੇਅਰ ਕੀਤਾ ਜਾਵੇਗਾ। ਮੈਂ ਇਹ ਕਰ ਸਕਦਾ ਹਾਂ ..ਕ੍ਰਿਪਾ ਇਸ ਨੂੰ ਹਲਕੇ 'ਚ ਨਾ ਲਵੋਂ ਅਤੇ ਮਜ਼ਾਕ 'ਚ ਉਡਾ ਦਵੋਂ। ਮੈਂ ਅਜਿਹਾ ਹੀ ਕਰੂਗਾਂ।

ਬਿਗ-ਬੀ ਰੂਮੀ ਜਾਫ਼ਰੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਚੇਹਰੇ' 'ਚ ਕੰਮ ਕਰ ਰਹੇ ਹਨ। ਇਸ ਫ਼ਿਲਮ 'ਚ ਇਮਰਾਨ ਹਾਸ਼ਮੀ ਅਤੇ ਅੰਨੂ ਕਪੂਰ ਵੀ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!