|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤੀ ਦੇ ਨਸ਼ੇ ਕਰ ਕੁੱਟਮਾਰ ਤੋਂ ਤੰਗ ਪਤਨੀ ਨੇ ਬੱਚਿਆਂ ਸਣੇ ਮਾਰੀ ਨਹਿਰ ’ਚ ਛਾਲ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਮੁੱਜ਼ਫਰਨਗਰ ’ਚ ਪਤੀ ਦੀ ਰੋਜ਼ਾਨਾ ਦੀ ਕੁੱਟਮਾਰ ਤੋਂ ਤੰਗ ਆ ਕੇ 32 ਸਾਲਾ ਪਤਨੀ ਨੇ ਆਪਣੇ 4 ਬੱਚਿਆਂ ਸਣੇ ਨਹਿਰ ’ਚ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਰੀਨਾ ਅਤੇ ਉਸਦੇ ਦੋ ਬੱਚੇ ਨਿਵਿਕਾ ਅਤੇ ਸੰਧਿਆ ਨੂੰ ਬਚਾ ਲਿਆ ਗਿਆ ਹੈ ਪਰ ਉਸਦੇ ਦੋ ਹੋਰ ਬੱਚੇ, 8 ਸਾਲਾ ਸੂਰਜ ਅਤੇ 5 ਸਾਲਾ ਛਵੀ ਦਾ ਅਜੇ ਤੱਕ ਪਤਾ ਨਹੀਂ ਚੱਲ ਸਕ

NRI Post Desk · 1712 ਦਿਨ ਪਹਿਲਾਂ · ਅੱਪਡੇਟ 1712 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤੀ ਦੇ ਨਸ਼ੇ ਕਰ ਕੁੱਟਮਾਰ ਤੋਂ ਤੰਗ ਪਤਨੀ ਨੇ ਬੱਚਿਆਂ ਸਣੇ ਮਾਰੀ ਨਹਿਰ ’ਚ ਛਾਲ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਮੁੱਜ਼ਫਰਨਗਰ ’ਚ ਪਤੀ ਦੀ ਰੋਜ਼ਾਨਾ ਦੀ ਕੁੱਟਮਾਰ ਤੋਂ ਤੰਗ ਆ ਕੇ 32 ਸਾਲਾ ਪਤਨੀ ਨੇ ਆਪਣੇ 4 ਬੱਚਿਆਂ ਸਣੇ ਨਹਿਰ ’ਚ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਰੀਨਾ ਅਤੇ ਉਸਦੇ ਦੋ ਬੱਚੇ ਨਿਵਿਕਾ ਅਤੇ ਸੰਧਿਆ ਨੂੰ ਬਚਾ ਲਿਆ ਗਿਆ ਹੈ ਪਰ ਉਸਦੇ ਦੋ ਹੋਰ ਬੱਚੇ, 8 ਸਾਲਾ ਸੂਰਜ ਅਤੇ 5 ਸਾਲਾ ਛਵੀ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਸੰਬੰਧਿਤ ਖ਼ਬਰਾਂ

ਪੁਲਿਸ ਨੇ ਦੱਸਿਆ ਕਿ ਭੋਪਾ ਪਿੰਡ ਦੇ ਕੋਲ ਰੀਨਾ ਦਾ ਵਿਆਹ ਸੰਦੀਪ ਨਾਲ ਹੋਇਆ ਸੀ ਅਤੇ ਦੋਵੇਂ ਅਲਾਵਪੁਰ ਪਿੰਡ ’ਚ ਰਹਿੰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਨਸ਼ੇ ਦੀ ਹਾਲਾਤ ’ਚ ਘਰ ਆਇਆ ਅਤੇ ਰੀਨਾ ਨਾਲ ਕੁੱਟਮਾਰ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਗੁੱਸੇ ’ਚ ਰੀਨਾ ਆਪਣੇ ਬੱਚਿਆਂ ਨਾਲ ਘਰੋਂ ਨਿਕਲੀ ਅਤੇ ਜਾ ਕੇ ਨਹਿਰ ’ਚ ਛਾਲ ਮਾਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!