|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕਿਸਾਨਾਂ ਨਾਲ ਪੰਗਾ ਲੈ ਫਸੀ ਕੰਗਨਾ, ਕੀ ਹੁਣ ਹੋ ਜਾਵੇਗਾ ਟਵਿੱਟਰ ਅਕਾਉਂਟ ਰੱਦ ?

ਮੁੰਬਈ (ਐਨ.ਆਰ.ਆਈ. ਮੀਡਿਆ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਵਿਰੁੱਧ ਵੀਰਵਾਰ ਦੇਰ ਸ਼ਾਮ ਬੰਬੇ ਹਾਈਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ। ਅਪੀਲ ਦਾਇਰ ਕਰਨ ਵਾਲੇ ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਇਸ ਅਪੀਲ ਵਿੱਚ ਕੰਗਨਾ ਟਵਿੱਟਰ ਅਕਾਉਂਟ ਦੇ ਜ਼ਰੀਏ ਲਗਾਤਾਰ ਦੇਸ਼ ਵਿਚ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ ਅਤੇ ਅਦਾਕਾਰਾ ਦੇ ਟਵਿੱਟਰ ਅਕਾਉਂਟ ਨੂੰ ਰੱਦ ਕਰਨ ਦੀ ਮੰਗ

NRI Post Desk · 2183 ਦਿਨ ਪਹਿਲਾਂ · ਅੱਪਡੇਟ 2183 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨਾਂ ਨਾਲ ਪੰਗਾ ਲੈ ਫਸੀ ਕੰਗਨਾ, ਕੀ ਹੁਣ ਹੋ ਜਾਵੇਗਾ ਟਵਿੱਟਰ ਅਕਾਉਂਟ ਰੱਦ ?
📷 NRI Post Desk

ਮੁੰਬਈ (ਐਨ.ਆਰ.ਆਈ. ਮੀਡਿਆ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਵਿਰੁੱਧ ਵੀਰਵਾਰ ਦੇਰ ਸ਼ਾਮ ਬੰਬੇ ਹਾਈਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ। ਅਪੀਲ ਦਾਇਰ ਕਰਨ ਵਾਲੇ ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਇਸ ਅਪੀਲ ਵਿੱਚ ਕੰਗਨਾ ਟਵਿੱਟਰ ਅਕਾਉਂਟ ਦੇ ਜ਼ਰੀਏ ਲਗਾਤਾਰ ਦੇਸ਼ ਵਿਚ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ ਅਤੇ ਅਦਾਕਾਰਾ ਦੇ ਟਵਿੱਟਰ ਅਕਾਉਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਸੰਬੰਧਿਤ ਖ਼ਬਰਾਂ

ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਦਾਇਰ ਅਪੀਲ ਵਿੱਚ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਦੇਸ਼ ਵਿੱਚ ਲਗਾਤਾਰ ਨਫਤਰ, ਦੇਸ਼ਧ੍ਰੋਹ ਫੈਲਾਉਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਦੇਸ਼ ਨੂੰ ਉਨ੍ਹਾਂ ਦੇ ਬਹੁਤ ਜ਼ਿਆਦਾ ਟਵੀਟ ਤੋਂ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਪੀਲ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਨੇ ਇੱਕ ਧਰਮ ਵਿਸ਼ੇਸ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ।ਉੱਥੇ ਹੀ ਕੰਗਨਾ ਨੇ ਇਸ ਦਾਇਰ ਅਪੀਲ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਟਵਿੱਟਰ ਇਕ ਅਜਿਹਾ ਮੰਚ ਨਹੀਂ ਹੈ ਜਿੱਥੇ ਉਹ ਆਪਣੀ ਰਾਏ ਦੇ ਸਕਦੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!