|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਿਲਹਾਲ ਬੁਰਾੜੀ ਨਹੀਂ ਜਾਣਗੇ ਕਿਸਾਨ , ਸਿੰਘੂ ਬਾਰਡਰ ਤੇ ਡੱਟੇ

ਨਵੀਂ ਦਿੱਲੀ (ਐਨ .ਆਰ .ਆਈ .ਮੀਡਿਆ):- ਸ਼ੰਬੂ ਬਾਰਡਰ ਪੂਰੀ ਤਰ੍ਹਾਂ ਨਾਲ ਖੋਲ ਦਿੱਤਾ ਗਿਆ ਹੈ ,ਕਿਸਾਨਾਂ ਦਾ ਕਾਫ਼ਿਲਾ ਅਗੇ ਵੱਧ ਰਿਹਾ ਹੈ , ਹੁਣ ਕਿਸੇ ਵੀ ਤਰੀਕੇ ਦੀ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਆਵੇਗੀ, ਹਰਿਆਣਾ ਪੁਲਿਸ ਨੇ ਸ਼ੰਬੂ ਬਾਰਡਰ ਦਾ ਰਸਤਾ ਸਾਫ ਕਰ ਦਿੱਤਾ ਹੈ | ਦੂਜੇ ਪਾਸੇ ਕਿਸਾਨਾਂ ਨੂੰ ਬੁਰਾੜੀ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ ,ਪਰ ਕਿਸਾਨਾਂ ਦਾ

NRI Post Desk · 2190 ਦਿਨ ਪਹਿਲਾਂ · ਅੱਪਡੇਟ 2190 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਿਲਹਾਲ ਬੁਰਾੜੀ ਨਹੀਂ ਜਾਣਗੇ ਕਿਸਾਨ , ਸਿੰਘੂ ਬਾਰਡਰ ਤੇ ਡੱਟੇ
📷 NRI Post Desk

ਨਵੀਂ ਦਿੱਲੀ (ਐਨ .ਆਰ .ਆਈ .ਮੀਡਿਆ):- ਸ਼ੰਬੂ ਬਾਰਡਰ ਪੂਰੀ ਤਰ੍ਹਾਂ ਨਾਲ ਖੋਲ ਦਿੱਤਾ ਗਿਆ ਹੈ ,ਕਿਸਾਨਾਂ ਦਾ ਕਾਫ਼ਿਲਾ ਅਗੇ ਵੱਧ ਰਿਹਾ ਹੈ , ਹੁਣ ਕਿਸੇ ਵੀ ਤਰੀਕੇ ਦੀ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਆਵੇਗੀ, ਹਰਿਆਣਾ ਪੁਲਿਸ ਨੇ ਸ਼ੰਬੂ ਬਾਰਡਰ ਦਾ ਰਸਤਾ ਸਾਫ ਕਰ ਦਿੱਤਾ ਹੈ | ਦੂਜੇ ਪਾਸੇ ਕਿਸਾਨਾਂ ਨੂੰ ਬੁਰਾੜੀ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ ,ਪਰ ਕਿਸਾਨਾਂ ਦਾ ਇਹ ਸਾਫ ਕਹਿਣਾ ਹੈ ਕਿ ਉਹ ਫਿਲਹਾਲ ਅੱਗੇ ਨਹੀਂ ਜਾਣਗੇ, ਜਿੱਥੇ ਉਹ ਮਜੂਦ ਨੇ ਓਥੇ ਹੀ ਉਹ ਬੈਠ ਜਾਣਗੇ |

ਸੰਬੰਧਿਤ ਖ਼ਬਰਾਂ

ਜਿਕਰੇਖਾਸ ਹੈ ਕਿ ਰਾਮ ਲੀਲਾ ਮੈਦਾਨ ਚ ਪ੍ਰਦਰਸ਼ਨ ਕਰਨ ਦਾ ਪਹਿਲਾ ਫੈਂਸਲਾ ਹੋਇਆ ਸੀ ,ਪਰ ਹੁਣ ਬੁਰਾੜੀ ਦੀ ਜਗਹ ਦਿੱਤੀ ਗਈ ਹੈ , ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਬਾਰਡਰ ਤੇ ਹੀ ਬੈਠ ਜਾਣਗੇ | ਕਿਸਾਨਾਂ ਦਾ ਇਹ ਸਾਫ ਕਹਿਣਾ ਹੈ ਕਿ ਉਹ ਆਪਣੀਆਂ ਜਥੇਬੰਧੀਆਂ ਦੇ ਨਾਲ ਫੈਂਸਲਾ ਕਰ ਅੱਗੇ ਦੀ ਰਣਨੀਤੀ ਤਿਆਰ ਕਰਨਗੇ | ਓਥੇ ਹੀ ਇਸ ਦੌਰਾਨ ਪੁਲਿਸ ਦੀ ਪਾਰਟੀ ਵੀ ਉੰਨਾ ਦੇ ਨਾਲ ਰਹੇਗੀ | ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!