|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਭਾਰਤੀ ਟੀਮ ਤੋਂ ਹਰਾਨ ਦਾ ਵੱਡਾ ਕਾਰਨ ਦੱਸਿਆ ਆਸਟਰੇਲੀਆ ਕਪਤਾਨ ਫਿੰਚ ਨੇ

ਕ੍ਰਿਕਟ ਡੈਸਕ — ਭਾਰਤ ਨੇ ਆਸਟਰੇਲੀਆ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ 'ਚ 36 ਦੌੜਾਂ ਨਾਲ ਹਰਾ ਦਿੱਤਾ, ਜਿਸ ਤੋਂ ਬਾਅਦ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨਿਰਾਸ਼ ਦਿਖੇ। ਉਸਦੀ ਇਹ ਨਰਾਜ਼ਗੀ ਮੈਚ ਖਤਮ ਹੋਣ ਤੋਂ ਬਾਅਦ ਦਿਖੀ। ਫਿੰਚ ਨੇ ਕਿਹਾ ਭਾਰਤੀ ਟੀਮ ਨੇ ਆਖਰੀ 10 ਓਵਰਾਂ 'ਚ ਬਹੁਤ ਜ਼ਿਆਦਾ ਦੌੜਾਂ ਬਣਾਈਆਂ। ਇਹ ਚੀਜ ਉਸ ਦੀ ਝੋਲੀ 'ਚ ਚਲ ਗਈ। ਭਾਰਤੀ ਟੀਮ ਕੋਲ ਸ਼ਾਨਦ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕ੍ਰਿਕਟ ਡੈਸਕ — ਭਾਰਤ ਨੇ ਆਸਟਰੇਲੀਆ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ 'ਚ 36 ਦੌੜਾਂ ਨਾਲ ਹਰਾ ਦਿੱਤਾ, ਜਿਸ ਤੋਂ ਬਾਅਦ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨਿਰਾਸ਼ ਦਿਖੇ। ਉਸਦੀ ਇਹ ਨਰਾਜ਼ਗੀ ਮੈਚ ਖਤਮ ਹੋਣ ਤੋਂ ਬਾਅਦ ਦਿਖੀ। ਫਿੰਚ ਨੇ ਕਿਹਾ ਭਾਰਤੀ ਟੀਮ ਨੇ ਆਖਰੀ 10 ਓਵਰਾਂ 'ਚ ਬਹੁਤ ਜ਼ਿਆਦਾ ਦੌੜਾਂ ਬਣਾਈਆਂ। ਇਹ ਚੀਜ ਉਸ ਦੀ ਝੋਲੀ 'ਚ ਚਲ ਗਈ। ਭਾਰਤੀ ਟੀਮ ਕੋਲ ਸ਼ਾਨਦਾਰ ਬੱਲੇਬਾਜ਼ ਹਨ। ਉਸਦੇ ਟਾਪ ਆਰਡਰ ਵਧੀਆ ਹੈ ਉਸ ਤੋਂ ਬਾਅਦ ਮੱਧਕ੍ਰਮ ਨੇ ਵੀ ਵਧੀਆ ਖੇਡ ਖੇਡਿਆ।

ਸੰਬੰਧਿਤ ਖ਼ਬਰਾਂ

ਫਿੰਚ ਨੇ ਕਿਹਾ ਕਿ ਅਸੀਂ ਬਾਰ-ਬਾਰ ਵਿਕਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਨੇ ਵਧੀਆ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਖੇਡ ਦੇ ਤਿੰਨੋਂ ਫਾਰਮੈੱਟ 'ਚ ਵਧੀਆ ਖੇਡ ਦਿਖਾਇਆ। ਇਸ ਕਾਰਨ ਸਾਡੇ ਹੱਥੋਂ ਮੈਚ ਨਿਕਲ ਗਿਆ। ਅਸੀਂ ਹਾਲਾਤ ਦੇ ਆਧਾਰ 'ਤੇ ਵੱਖਰੇ ਸੰਯੋਜਨਾਂ ਦੀ ਤਲਾਸ਼ ਕਰਦੇ ਹਾਂ। ਅਸੀਂ ਵਾਪਸੀ ਕਰਾਂਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!