|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਆਸਟਰੇਲੀਆ ਨੇ 12 ਦੌੜਾਂ ਨਾਲ ਜਿੱਤੇ ਤੀਜਾ T20 ਮੈਚ, ਸੀਰੀਜ਼ 'ਤੇ ਭਾਰਤ ਦਾ ਕਬਜ਼ਾ

ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ ) : ਸੀਰੀਜ਼ ਹਾਰਨ ਤੋਂ ਬਾਅਦ ਤੀਜੇ ਟੀ-20 ਮੈਚ 'ਚ ਆਸਟਰੇਲੀਆ ਨੇ ਭਾਰਤ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵੇਡ ਤੋਂ ਇਲਾਵਾ ਸਟੀਵਨ ਸਮਿੱਥ ਨੇ 24 ਅਤੇ ਗਲੈਨ ਮੈਕਸਵੈਲ ਨੇ 54 ਦੌੜਾਂ ਬਣਾਈਆਂ। ਵੇਡ ਨੇ 53 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਅਤੇ ਦੋ ਛੱਕੇ ਲਗਾਏ ਜਦੋਂਕਿ ਸਮਿੱਥ ਨੇ 23 ਗੇਂਦਾਂ

NRI Post Desk · 2179 ਦਿਨ ਪਹਿਲਾਂ · ਅੱਪਡੇਟ 2178 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਸਟਰੇਲੀਆ ਨੇ 12 ਦੌੜਾਂ ਨਾਲ ਜਿੱਤੇ ਤੀਜਾ T20 ਮੈਚ, ਸੀਰੀਜ਼ 'ਤੇ ਭਾਰਤ ਦਾ ਕਬਜ਼ਾ
📷 NRI Post Desk

ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ ) : ਸੀਰੀਜ਼ ਹਾਰਨ ਤੋਂ ਬਾਅਦ ਤੀਜੇ ਟੀ-20 ਮੈਚ 'ਚ ਆਸਟਰੇਲੀਆ ਨੇ ਭਾਰਤ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵੇਡ ਤੋਂ ਇਲਾਵਾ ਸਟੀਵਨ ਸਮਿੱਥ ਨੇ 24 ਅਤੇ ਗਲੈਨ ਮੈਕਸਵੈਲ ਨੇ 54 ਦੌੜਾਂ ਬਣਾਈਆਂ। ਵੇਡ ਨੇ 53 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਅਤੇ ਦੋ ਛੱਕੇ ਲਗਾਏ ਜਦੋਂਕਿ ਸਮਿੱਥ ਨੇ 23 ਗੇਂਦਾਂ 'ਚ ਇੱਕ ਚੌਕਾ ਲਾਇਆ।

ਸੰਬੰਧਿਤ ਖ਼ਬਰਾਂ

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਟੀਮ ਦੀ ਸ਼ੁਰੂਆਤ ਖਰਾਬ ਹੋਣ ਤੋਂ ਬਾਅਦ ਤਹਿ ਕੀਤੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵੇਡ ਨੇ ਸਭ ਤੋਂ ਜ਼ਿਆਦਾ 80 ਦੌੜਾਂ ਬਣਾਈਆਂ।ਕਪਤਾਨ ਐਰੋਨ ਫਿੰਚ ਮੈਚ ਦੀ ਬ੍ਰੇਕ ਤੋਂ ਬਾਅਦ ਟੀਮ ਵਿਚ ਵਾਪਸੀ ਕੀਤੀ ਪਰ ਉਹ ਖਾਤਾ ਨਹੀਂ ਖੋਲ੍ਹ ਸਕੇ। ਮੈਕਸਵੈਲ ਨੇ ਵੇਡ ਨਾਲ ਵਧੀਆ ਗੇਮ ਖੇਡੀ ਅਤੇ 36 ਗੇਂਦਾਂ ਵਿਚ ਤਿੰਨ ਚੌਕੇ ਅਤੇ ਹੋਰ ਛੱਕੇ ਮਾਰੇ। ਵੇਡ ਅਤੇ ਮੈਕਸਵੈਲ ਨੇ ਤੀਜੀ ਵਿਕਟ ਲਈ 53 ਗੇਂਦਾਂ ਵਿਚ 90 ਦੌੜਾਂ ਦੀ ਸਾਂਝੇਦਾਰੀ ਕੀਤੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!