|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਇੰਟਰਨੇਟ ਤੇ ਅਸ਼ਲੀਲ ਕੰਟੈਂਟ ਦੇਖਣ ਤੇ ਸ਼ੇਅਰ ਕਰਨ ਤੇ ਪਾਬੰਦੀ :UP ਪੁਲਸ

ਉੱਤਰ ਪ੍ਰਦੇਸ਼(ਦੇਵ ਇੰਦਰਜੀਤ) :ਯੂਪੀ ਪੁਲਸ ਹੁਣ ਅਜਿਹੇ ਲੋਕਾਂ 'ਤੇ ਨਜ਼ਰ ਰੱਖੇਗੀ ਜੋ ਲੋਕ ਮੋਬਾਇਲ 'ਤੇ ਅਸ਼ਲੀਲ ਕੰਟੈਂਟ ਦੇਖਦੇ ਹਨ।ਦਰਅਸਲ, ਸੂਬੇ 'ਚ ਔਰਤਾਂ ਦੀ ਸੁਰੱਖਿਆ ਲਈ ਪੁਲਸ ਨੇ ਇੱਕ ਡਿਜ਼ਿਟਲ ਚੱਕਰਵਿਊ ਤਿਆਰ ਕੀਤਾ ਹੈ।ਜਿਸਦਾ ਉਦੇਸ਼ ਔਰਤਾਂ ਨੂੰ ਚਾਰੇ ਪਾਸੇ ਸੁਰੱਖਿਅਤ ਮਾਹੌਲ਼ ਦੇਣਾ ਹੈ।ਅਸ਼ਲੀਲ ਕੰਟੈਂਟ ਦੇਖਣ 'ਤੇ 1090 ਦੀ ਵੈੱਬਸਾਈਟ 'ਤੇ ਇੱਕ ਮੈਸੇਜ ਵੀ ਅਲਰਟ ਹੋਵ

NRI Post Desk · 2112 ਦਿਨ ਪਹਿਲਾਂ · ਅੱਪਡੇਟ 2112 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇੰਟਰਨੇਟ ਤੇ ਅਸ਼ਲੀਲ ਕੰਟੈਂਟ ਦੇਖਣ ਤੇ ਸ਼ੇਅਰ ਕਰਨ ਤੇ ਪਾਬੰਦੀ :UP ਪੁਲਸ
📷 NRI Post Desk

ਉੱਤਰ ਪ੍ਰਦੇਸ਼(ਦੇਵ ਇੰਦਰਜੀਤ) :ਯੂਪੀ ਪੁਲਸ ਹੁਣ ਅਜਿਹੇ ਲੋਕਾਂ 'ਤੇ ਨਜ਼ਰ ਰੱਖੇਗੀ ਜੋ ਲੋਕ ਮੋਬਾਇਲ 'ਤੇ ਅਸ਼ਲੀਲ ਕੰਟੈਂਟ ਦੇਖਦੇ ਹਨ।ਦਰਅਸਲ, ਸੂਬੇ 'ਚ ਔਰਤਾਂ ਦੀ ਸੁਰੱਖਿਆ ਲਈ ਪੁਲਸ ਨੇ ਇੱਕ ਡਿਜ਼ਿਟਲ ਚੱਕਰਵਿਊ ਤਿਆਰ ਕੀਤਾ ਹੈ।ਜਿਸਦਾ ਉਦੇਸ਼ ਔਰਤਾਂ ਨੂੰ ਚਾਰੇ ਪਾਸੇ ਸੁਰੱਖਿਅਤ ਮਾਹੌਲ਼ ਦੇਣਾ ਹੈ।ਅਸ਼ਲੀਲ ਕੰਟੈਂਟ ਦੇਖਣ 'ਤੇ 1090 ਦੀ ਵੈੱਬਸਾਈਟ 'ਤੇ ਇੱਕ ਮੈਸੇਜ ਵੀ ਅਲਰਟ ਹੋਵੇਗਾ ਜਿਸ ਨਾਲ ਉਸ ਵਿਅਕਤੀ ਦਾ ਡਾਟਾ 1090 ਦੇ ਕੋਲ ਸੇਫ ਹੋ ਜਾਵੇਗਾ ਅਤੇ ਜੇਕਰ ਉਸ ਵਿਅਕਤੀ ਵਲੋਂ ਕੋਈ ਅਪਰਾਧ ਕੀਤਾ ਜਾਂਦਾ ਹੈ ਤਾਂ ਉਸ ਨੂੰ ਡਾਟੇ ਦੇ ਆਧਾਰ 'ਤੇ ਫੜ ਲਿਆ ਜਾਵੇਗਾ।

ਸੰਬੰਧਿਤ ਖ਼ਬਰਾਂ

ਜਿਕਰਯੋਗ ਹੈ ਕੀ ਇਸਦੇ ਨਾਲ ਹੀ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਜੋ ਔਰਤਾਂ ਇੰਸਟਾਗ੍ਰਾਮ, ਫੇਸਬੁੱਕ ਨਾਲ ਜੁੜੀ ਹੈ।ਉਨ੍ਹਾਂ ਦੇ ਲਈ 1090 ਮੁਹਿੰਮ ਚਲਾਵੇਗਾ ਅਤੇ ਉਨ੍ਹਾਂ ਨੂੰ ਸੰਦੇਸ਼ ਦੇ ਰਾਹੀਂ ਜਾਗਰੂਕ ਕਰੇਗਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!