|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕ੍ਰਿਕਟਰ ਕਾਲੀ ਪੂਜਾ ਚ ਹੋਇਆ ਸੀ ਸ਼ਾਮਿਲ, ਮਿਲੀ ਜਾਣੋ ਮਾਰਨ ਦੀ ਧਮਕੀ , ਹੁਣ ਮੰਗੀ ਮਾਫ਼ੀ

ਐਨ. ਆਰ .ਆਈ . ਮੀਡਿਆ :- ਧਰਮ ਦੇ ਨਾਮ ਤੇ ਦੰਗੇ , ਕਤਲ ਹੁਣ ਆਮ ਹੋ ਚੁੱਕਿਆ ਹੈ, ਬੰਗਲਾਦੇਸ਼ ਦੇ ਇੱਕ ਕ੍ਰਿਕਟਰ ਕਾਲੀ ਪੂਜਾ ਚ ਸ਼ਾਮਿਲ ਹੋਏ ਸਨ ,ਹੁਣ ਉੰਨਾ ਨੇ ਕਾਲੀ ਪੂਜਾ ਵਿੱਚ ਸ਼ਾਮਲ ਹੋਣ ‘ਤੇ ਅਫਸੋਸ ਜ਼ਾਹਰ ਕੀਤਾ, ਜਿਕਰੇਖਾਸ ਹੈ ਕਿ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ |

NRI Post Desk · 2200 ਦਿਨ ਪਹਿਲਾਂ · ਅੱਪਡੇਟ 2200 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕ੍ਰਿਕਟਰ ਕਾਲੀ ਪੂਜਾ ਚ ਹੋਇਆ ਸੀ ਸ਼ਾਮਿਲ, ਮਿਲੀ ਜਾਣੋ ਮਾਰਨ ਦੀ ਧਮਕੀ , ਹੁਣ ਮੰਗੀ ਮਾਫ਼ੀ
📷 NRI Post Desk

ਐਨ. ਆਰ .ਆਈ . ਮੀਡਿਆ :- ਧਰਮ ਦੇ ਨਾਮ ਤੇ ਦੰਗੇ , ਕਤਲ ਹੁਣ ਆਮ ਹੋ ਚੁੱਕਿਆ ਹੈ, ਬੰਗਲਾਦੇਸ਼ ਦੇ ਇੱਕ ਕ੍ਰਿਕਟਰ ਕਾਲੀ ਪੂਜਾ ਚ ਸ਼ਾਮਿਲ ਹੋਏ ਸਨ ,ਹੁਣ ਉੰਨਾ ਨੇ ਕਾਲੀ ਪੂਜਾ ਵਿੱਚ ਸ਼ਾਮਲ ਹੋਣ ‘ਤੇ ਅਫਸੋਸ ਜ਼ਾਹਰ ਕੀਤਾ, ਜਿਕਰੇਖਾਸ ਹੈ ਕਿ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ |

ਸੰਬੰਧਿਤ ਖ਼ਬਰਾਂ

ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਨੂੰ ਫੇਸਬੁੱਕ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ' ਤੇ ਮੁਆਫੀ ਮੰਗੀ। ਸ਼ਾਕਿਬ ਅਲ ਹਸਨ ਕਾਲੀ ਪੂਜਾ ਕਰਨ ਲਈ ਕੋਲਕਾਤਾ ਪਹੁੰਚੇ ਸਨ ਅਤੇ ਇਸੇ ਕਾਰਨ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੋਹਸਿਨ ਤਾਲੁਕਤਰ ਨਾਮ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਵੀਡੀਓ ਦੌਰਾਨ ਸ਼ਾਕਿਬ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸਨੇ ਕਿਹਾ ਸੀ ਕਿ ਜੇ ਉਸਨੂੰ ਢਾਕਾ ਜਾਣਾ ਪਿਆ ਤੇ ਉਹ ਉਸਨੂੰ ਮਾਰਨ ਜਰੂਰ ਜਾਵੇਗਾ , ਸ਼ਾਕਿਬ 'ਤੇ ਫਿਕਸਿੰਗ ਮਾਮਲੇ ਕਾਰਨ ਪਾਬੰਦੀ ਲਗਾਈ ਗਈ ਸੀ। ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡਿਆ ਤੇ ਮਾਫੀ ਮੰਗੀ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!