|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

GTA ਵਾਸੀ ਹੋ ਜਾਣ ਸਾਵਧਾਨ; ਇਕ ਵਾਰ ਫਿਰ ਆ ਸਕਦੈ "ਬਰਫੀਲਾ ਤੂਫਾਨ"

ਨਿਊਜ਼ ਡੈਸਕ (ਜਸਕਮਲ) : ਪਿਛਲੇ ਦਿਨੀ ਕੈਨੇਡਾ 'ਚ ਹੋਈ ਬਰਫ਼ਬਾਰੀ ਦੇ ਨਾਲ ਸ਼ਹਿਰ ਦੀਆਂ ਕਈ ਸੜਕਾਂ ਅਜੇ ਵੀ ਭਰੀਆਂ ਹੋਈਆਂ ਹਨ, ਓਥੇ ਹੀ ਇਕ ਵਾਰ ਫੇਰ ਤੂਫ਼ਾਨ ਇਸ ਹਫ਼ਤੇ GTA (Greater toronto area) 'ਚ ਮੀਂਹ ਤੇ ਹੋਰ ਬਰਫ਼ਬਾਰੀ ਲਿਆਉਣ ਲਈ ਤਿਆਰ ਹੈ। ਮੌਸਮ ਵਿਭਾਗ ਕੈਨੇਡਾ ਵਲੋਂ ਟੋਰਾਂਟੋ ਅਤੇ GTA ਵਿਚ ਬੁੱਧਵਾਰ ਸਵੇਰ ਤੋਂ ਸ਼ੁੱਕਰਵਾਰ ਤੱਕ ਹੋਣ ਵਾਲੀ ਬਰਫ਼ਬਾਰੀ

NRI Post Desk · 1759 ਦਿਨ ਪਹਿਲਾਂ · ਅੱਪਡੇਟ 1759 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
GTA ਵਾਸੀ ਹੋ ਜਾਣ ਸਾਵਧਾਨ; ਇਕ ਵਾਰ ਫਿਰ ਆ ਸਕਦੈ "ਬਰਫੀਲਾ ਤੂਫਾਨ"
📷 NRI Post Desk

ਨਿਊਜ਼ ਡੈਸਕ (ਜਸਕਮਲ) : ਪਿਛਲੇ ਦਿਨੀ ਕੈਨੇਡਾ 'ਚ ਹੋਈ ਬਰਫ਼ਬਾਰੀ ਦੇ ਨਾਲ ਸ਼ਹਿਰ ਦੀਆਂ ਕਈ ਸੜਕਾਂ ਅਜੇ ਵੀ ਭਰੀਆਂ ਹੋਈਆਂ ਹਨ, ਓਥੇ ਹੀ ਇਕ ਵਾਰ ਫੇਰ ਤੂਫ਼ਾਨ ਇਸ ਹਫ਼ਤੇ GTA (Greater toronto area) 'ਚ ਮੀਂਹ ਤੇ ਹੋਰ ਬਰਫ਼ਬਾਰੀ ਲਿਆਉਣ ਲਈ ਤਿਆਰ ਹੈ। ਮੌਸਮ ਵਿਭਾਗ ਕੈਨੇਡਾ ਵਲੋਂ ਟੋਰਾਂਟੋ ਅਤੇ GTA ਵਿਚ ਬੁੱਧਵਾਰ ਸਵੇਰ ਤੋਂ ਸ਼ੁੱਕਰਵਾਰ ਤੱਕ ਹੋਣ ਵਾਲੀ ਬਰਫ਼ਬਾਰੀ ਸੰਬੰਧੀ ਇਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਮੌਸਮ ਵਿਭਾਗ ਕੈਨੇਡਾ ਮੁਤਾਬਕ ਸ਼ੁੱਕਰਵਾਰ ਸਵੇਰ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 10 ਤੋਂ 20 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ। ਇਨ੍ਹਾਂ ਹੀ ਨਹੀਂ ਹਫ਼ਤੇ ਦੇ ਅੰਤ ਤੱਕ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਉਮੀਦ ਹੈ। ਜਦਕਿ ਭਾਰੀ ਬਰਫ਼ਬਾਰੀ ਦੇ ਚੱਲ ਦੀਆਂ ਵਿਜਿਬਿਲਟੀ ਘੱਟ ਸਕਦੀ ਹੈ। ਇਸ ਦੇ ਨਾਲ ਹੀ ਠੰਡੀ ਹਵਾ ਚਲਣ ਵੀਰਵਾਰ ਨੂੰ ਟੈਮਪ੍ਰੇਚਰ -6 ਡਿਗਰੀ ਅਤੇ ਸ਼ੁੱਕਰਵਾਰ ਨੂੰ -11 ਡਿਗਰੀ ਸੇਲਸਿਅਸ ਤੱਕ ਜਾ ਸਕਦਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!