|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬਿਡੇਨ ਨੇ ਆਪਣੀ ਪਤਨੀ ਲਈ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨੀਤੀ ਨਿਰਦੇਸ਼ਕ ਲਈ ਕੀਤਾ ਨਿਯੁਕਤ

ਅਮਰੀਕਾ (ਐਨ .ਆਰ .ਆਈ ਮੀਡਿਆ) : ਅਡਿਗਾ ਜਿਲ ਬਾਇਡੇਨ ਦੇ ਸੀਨੀਅਰ ਸਲਾਹਕਾਰ ਅਤੇ ਬਾਇਡੇਨ-ਕਮਲਾ ਹੈਰਿਸ ਕੈਂਪ ਵਿਖੇ ਸੀਨੀਅਰ ਨੀਤੀ ਸਲਾਹਕਾਰ ਵਜੋਂ ਸੇਵਾ ਨਿਭਾਅ ਚੁੱਕੀ ਹੈ ਉਸਨੂੰ ਜੋਅ ਬਿਡੇਨ ਨੇ ਆਪਣੀ ਪਤਨੀ ਜਿਲ ਬਿਡੇਨ ਲਈ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਅਡਿਗਾ ਬਿਡੇਨ ਫਾਉਂਡੇਸ਼ਨ ਵਿਚ ਉੱਚ ਸਿੱਖਿਆ ਅਤੇ ਮਿਲਟਰ

NRI Post Desk · 2196 ਦਿਨ ਪਹਿਲਾਂ · ਅੱਪਡੇਟ 2196 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਡੇਨ ਨੇ ਆਪਣੀ ਪਤਨੀ ਲਈ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨੀਤੀ ਨਿਰਦੇਸ਼ਕ ਲਈ ਕੀਤਾ ਨਿਯੁਕਤ
📷 NRI Post Desk

ਅਮਰੀਕਾ (ਐਨ .ਆਰ .ਆਈ ਮੀਡਿਆ) : ਅਡਿਗਾ ਜਿਲ ਬਾਇਡੇਨ ਦੇ ਸੀਨੀਅਰ ਸਲਾਹਕਾਰ ਅਤੇ ਬਾਇਡੇਨ-ਕਮਲਾ ਹੈਰਿਸ ਕੈਂਪ ਵਿਖੇ ਸੀਨੀਅਰ ਨੀਤੀ ਸਲਾਹਕਾਰ ਵਜੋਂ ਸੇਵਾ ਨਿਭਾਅ ਚੁੱਕੀ ਹੈ ਉਸਨੂੰ ਜੋਅ ਬਿਡੇਨ ਨੇ ਆਪਣੀ ਪਤਨੀ ਜਿਲ ਬਿਡੇਨ ਲਈ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਅਡਿਗਾ ਬਿਡੇਨ ਫਾਉਂਡੇਸ਼ਨ ਵਿਚ ਉੱਚ ਸਿੱਖਿਆ ਅਤੇ ਮਿਲਟਰੀ ਫੈਮਲੀ ਲਈ ਡਾਇਰੈਕਟਰ ਸੀ।

ਸੰਬੰਧਿਤ ਖ਼ਬਰਾਂ

ਮਾਲਾ ਅਡਿਗਾ ਏਲੀਨਾਇਸ ਨਾਲ ਸਬੰਧਤ ਹੈ। ਉਸਨੇ ਏਲੀਨੋਇਸ ਦੇ ਵਸਨੀਕ ਅਡਿਗਾ ਗ੍ਰਿਨਲ ਕਾਲਜ, ਯੂਨੀਵਰਸਿਟੀ ਆਫ਼ ਮਿਨੀਸੋਟਾ ਸਕੂਲ ਆਫ ਪਬਲਿਕ ਹੈਲਥ ਅਤੇ ਸ਼ਿਕਾਗੋ ਸਕੂਲ ਤੋਂ ਗ੍ਰੈਜੂਏਟ ਹੈ। ਅਡਿਗਾ ਓਬਾਮਾ ਪ੍ਰਸ਼ਾਸਨ ਵਿਚ ਐਸੋਸੀਏਟ ਅਟਾਰਨੀ ਜਨਰਲ ਦਾ ਸਲਾਹਕਾਰ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਬਿਡੇਨ ਨੇ ਆਪਣੀ ਪਤਨੀ ਲਈ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨੀਤੀ ਨਿਰਦੇਸ਼ਕ ਲਈ ਕੀਤਾ ਨਿਯੁਕਤ — NRI Post