|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬੀਡੇਨ :ਰੂਸ ਨੂੰ ਅਮਰੀਕੀ ਚੋਣਾਂ 'ਚ ਦਖਲ ਲਈ ਚੁਕਾਉਣੀ ਹੋਵੇਗੀ ਵੱਡੀ ਕੀਮਤ

ਵਾਸ਼ਿੰਗਟਨ,(ਦੇਵ ਇੰਦਰਜੀਤ) :ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਪੁਤਿਨ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ। ਬਾਈਡੇਨ ਦੇ ਇਸ ਬਿਆਨ ਨਾਲ ਬਵਾਲ ਮਚ ਗਿਆ ਹੈ ਅਤੇ ਰੂਸ ਨੇ ਬੁੱਧਵਾਰ ਨੂੰ ਅਮਰੀਕਾ ਵਿਚ ਆਪਣੇ ਰਾਜਦੂਤ ਨੂੰ ਮਾਸਕੋ ਵਿਚ ਵਾਪਸ ਬੁਲਾ ਲਿਆ। ਏ.ਬੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ 78 ਸਾਲਾ ਬਾਈਡੇਨ ਨੇ ਕਿਹਾ ਕਿ ਤੁ

NRI Post Desk · 2079 ਦਿਨ ਪਹਿਲਾਂ · ਅੱਪਡੇਟ 2079 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੀਡੇਨ :ਰੂਸ ਨੂੰ ਅਮਰੀਕੀ ਚੋਣਾਂ 'ਚ ਦਖਲ ਲਈ ਚੁਕਾਉਣੀ ਹੋਵੇਗੀ ਵੱਡੀ ਕੀਮਤ
📷 NRI Post Desk

ਵਾਸ਼ਿੰਗਟਨ,(ਦੇਵ ਇੰਦਰਜੀਤ) :ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਪੁਤਿਨ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ। ਬਾਈਡੇਨ ਦੇ ਇਸ ਬਿਆਨ ਨਾਲ ਬਵਾਲ ਮਚ ਗਿਆ ਹੈ ਅਤੇ ਰੂਸ ਨੇ ਬੁੱਧਵਾਰ ਨੂੰ ਅਮਰੀਕਾ ਵਿਚ ਆਪਣੇ ਰਾਜਦੂਤ ਨੂੰ ਮਾਸਕੋ ਵਿਚ ਵਾਪਸ ਬੁਲਾ ਲਿਆ। ਏ.ਬੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ 78 ਸਾਲਾ ਬਾਈਡੇਨ ਨੇ ਕਿਹਾ ਕਿ ਤੁਸੀਂ ਦੇਖਣਾ ਕਿ ਅੱਗੇ ਕੀ ਹੁੰਦਾ ਹੈ, ਜੋ ਉਹਨਾਂ ਨੇ ਕੀਤਾ ਹੈ ਉਸ ਲਈ ਉਹਨਾਂ ਨੂੰ ਕੀਮਤ ਚੁਕਾਉਣੀ ਪਵੇਗੀ।

ਸੰਬੰਧਿਤ ਖ਼ਬਰਾਂ

ਅਮਰੀਕਾ ਵਿਚ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ਼ਾਰੇ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਕਰਨ ਦੀਆਂ ਰਿਪੋਰਟਾਂ 'ਤੇ ਅੰਤਰਰਾਸ਼ਟਰੀ ਸਿਆਸਤ ਗਰਮਾ ਗਈ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!