|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਸਾਨਾਂ ਦਾ ਵੱਡਾ ਐਲਾਨ , ਯਾਤਰੀ ਗੱਡੀਆਂ ਨੂੰ ਲੈ ਫੈਂਸਲਾ

ਐਨ. ਆਰ. ਆਈ. ਮੀਡਿਆ : - ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨਾਂ ਨੇ ਇੱਕ ਵੱਡਾ ਫੈਂਸਲਾ ਲਿਆ, ਇੱਕ ਵੱਡਾ ਐਲਾਨ ਕਰ ਦਿੱਤਾ ਗਿਆ , ਇਹ ਐਲਾਨ ਸੀ ਪੰਜਾਬ ਚ ਯਾਤਰੀ ਗੱਡੀਆਂ ਨੂੰ ਚਲਾਉਣਾ | ਦਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀ ਪਹਿਲਾਂ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ,ਅਤੇ ਮੀਟਿੰ

NRI Post Desk · 2196 ਦਿਨ ਪਹਿਲਾਂ · ਅੱਪਡੇਟ 2196 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨਾਂ ਦਾ ਵੱਡਾ ਐਲਾਨ , ਯਾਤਰੀ ਗੱਡੀਆਂ ਨੂੰ ਲੈ ਫੈਂਸਲਾ
📷 NRI Post Desk

ਐਨ. ਆਰ. ਆਈ. ਮੀਡਿਆ : - ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨਾਂ ਨੇ ਇੱਕ ਵੱਡਾ ਫੈਂਸਲਾ ਲਿਆ, ਇੱਕ ਵੱਡਾ ਐਲਾਨ ਕਰ ਦਿੱਤਾ ਗਿਆ , ਇਹ ਐਲਾਨ ਸੀ ਪੰਜਾਬ ਚ ਯਾਤਰੀ ਗੱਡੀਆਂ ਨੂੰ ਚਲਾਉਣਾ | ਦਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀ ਪਹਿਲਾਂ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ,ਅਤੇ ਮੀਟਿੰਗ ਤੋਂ ਬਾਅਦ ਇਹ ਫੈਂਸਲਾ ਸੁਣਾ ਦਿੱਤਾ ਗਿਆ |

ਇਸ ਮੌਕੇ ਕਿਸਾਨਾਂ ਦਾ ਇਹ ਸਾਫ਼ ਤੋਰ ਤੇ ਕਹਿਣਾ ਸੀ ਕਿ 26 ਅਤੇ 27 ਤਰੀਕ ਨੂੰ ਜੋ ਦਿੱਲੀ ਵੱਲ ਕੂਚ ਕੀਤਾ ਜਾਣਾ ਹੈ ਉਹ ਬਰਕਰਾਰ ਹੈ , ਉਸ ਲਈ ਬਾਕਾਇਦਾ ਰਣਨੀਤੀ ਤਿਆਰ ਕਰ ਲਈ ਗਈ ਹੈ , ਟਰਾਲੀਆਂ ਚ ਰਾਸ਼ਨ ਭਰ ਲਿਆ ਗਿਆ ਹੈ |

ਸੰਬੰਧਿਤ ਖ਼ਬਰਾਂ

ਉੱਥੇ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖਮੰਤਰੀ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰ ਸਕਦੇ ਨੇ , ਨਾਲ ਹੀ ਗੱਡੀਆਂ ਚਲਾਉਣ ਦੀ ਅਪੀਲ ਵੀ ਕੇਂਦਰ ਸਰਕਾਰ ਨੂੰ ਕਰ ਦਿੱਤੀ ਗਈ ਹੈ |

ਫਿਲਹਾਲ ਕਿਸਾਨ ਸੰਗਰਸ਼ ਕਮੇਟੀ ਦਾ ਕੋਈ ਇਸ ਤੇ ਰੁੱਖ ਨਹੀਂ ਆਈਆਂ ਹੈ ਕਉਂਕਿ ਉਹ ਸੀ ਐਮ ਦੇ ਨਾਲ ਜੋ ਮੀਟਿੰਗ ਸੀ ਉਸ ਚ ਸ਼ਾਮਿਲ ਨਹੀਂ ਹੋਏ ਸਨ , ਅਤੇ ਇਸ ਹੀ ਸੰਗਠਨ ਦੇ ਵਲੋਂ ਪਹਿਲਾਂ ਸੰਗਰਸ਼ ਦੀ ਸ਼ੁਰੂਆਤ ਕੀਤੀ ਗਈ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!