|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਪੋਤਰੀ ਦੀਆਂ ਆਦਤਾਂ ਨੂੰ ਖੂਬ ਪਸੰਦ ਕਰਦੇ ਹਨ ਬਿਗ-ਬੀ

ਮੁੰਬਈ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਮਹਾਂਨਾਇਕ ਬਿਗ-ਬੀ ਨੇ 'ਸਟੋਰੀ ਨਾਇਟ 2' ਦੇ ਸੀਜ਼ਨ ਫਿਨਾਲੇ ਦੇ ਐਪੀਸੋਡ 'ਚ ਆਪਣੀ ਘਰ ਦੀ ਨਵੀਂ ਪੀੜ੍ਹੀ ਦੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ,"ਮੈਂ ਸਭ ਨੂੰ ਬਹੁਤ ਪਿਆਰ ਕਰਦਾ ਹਾਂ, ਜਦੋਂ ਮੈਂ ਆਪਣੇ ਘਰ ਦੇ ਬੱਚਿਆਂ ਨੂੰ ਲਾਡ-ਪਿਆਰ ਕਰਦਾ ਹਾਂ ਥੋੜਾ ਵਿਗਾੜਣਾ ਚਾਹੁੰਦਾ ਹਾਂ ਪਰ ਇਸ ਗੱਲ ਦਾ ਵੀ ਧਿਆਨ ਰੱਖਦਾ ਹਾਂ ਕਿ ਉਨ੍ਹਾਂ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਮਹਾਂਨਾਇਕ ਬਿਗ-ਬੀ ਨੇ 'ਸਟੋਰੀ ਨਾਇਟ 2' ਦੇ ਸੀਜ਼ਨ ਫਿਨਾਲੇ ਦੇ ਐਪੀਸੋਡ 'ਚ ਆਪਣੀ ਘਰ ਦੀ ਨਵੀਂ ਪੀੜ੍ਹੀ ਦੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ,"ਮੈਂ ਸਭ ਨੂੰ ਬਹੁਤ ਪਿਆਰ ਕਰਦਾ ਹਾਂ, ਜਦੋਂ ਮੈਂ ਆਪਣੇ ਘਰ ਦੇ ਬੱਚਿਆਂ ਨੂੰ ਲਾਡ-ਪਿਆਰ ਕਰਦਾ ਹਾਂ ਥੋੜਾ ਵਿਗਾੜਣਾ ਚਾਹੁੰਦਾ ਹਾਂ ਪਰ ਇਸ ਗੱਲ ਦਾ ਵੀ ਧਿਆਨ ਰੱਖਦਾ ਹਾਂ ਕਿ ਉਨ੍ਹਾਂ ਦੇ ਮਾਤਾ-ਪਿਤਾ ਮੇਰਾ ਵਿਰੋਧ ਨਾ ਕਰਨ।

ਸੰਬੰਧਿਤ ਖ਼ਬਰਾਂ

" ਅਰਾਧਿਆ ਦੀਆਂ ਆਦਤਾਂ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਉਹ ਮੇਰੇ ਡੇਸਕ 'ਤੇ ਆਉਂਦੀ ਹੈ ਨੁਕਸਾਨ ਕਰਦੀ ਹੈ, ਰੱਖੇ ਪੈੱਨਾਂ ਦਾ ਇਸਤੇਮਾਲ ਕਰਦੀ ਹੈ। ਮੇਰੇ ਲਾਪਟਾਪ ਦੇ ਨਾਲ ਖੇਡਦੀ ਹੈ। ਮੈਨੂੰ ਉਸ ਦੀਆਂ ਇਹ ਆਦਤਾਂ ਬਹੁਤ ਪਸੰਦ ਹਨ।"

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!