|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਭਾਰਤੀ ਮਿਸ਼ਨ ਦਾ ਵੱਡਾ ਕਦਮ: ਕੈਨੇਡਾ ਵਿੱਚ ਔਰਤਾਂ ਲਈ 'ਵਨ ਸਟੌਪ ਹੈਲਪ ਸੈਂਟਰ' ਸਥਾਪਤ

ਟੋਰਾਂਟੋ (ਪਾਇਲ): ਇਥੇ ਭਾਰਤੀ ਕੌਂਸੁਲੇਟ ਜਨਰਲ ਨੇ ਮੁਸੀਬਤ ’ਚ ਫਸੀਆਂ ਤੇ ਪ੍ਰੇਸ਼ਾਨ ਭਾਰਤੀ ਔਰਤਾਂ ਦੀ ਵਿਸ਼ੇਸ਼ ਸਹਾਇਤਾ ਲਈ ‘ਵਨ ਸਟੌਪ ਸੈਂਟਰ ਫਾਰ ਵਿਮੈਨ’ ਸਥਾਪਤ ਕੀਤਾ ਹੈ।

NRI Post Desk · 335 ਦਿਨ ਪਹਿਲਾਂ · ਅੱਪਡੇਟ 336 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਮਿਸ਼ਨ ਦਾ ਵੱਡਾ ਕਦਮ: ਕੈਨੇਡਾ ਵਿੱਚ ਔਰਤਾਂ ਲਈ 'ਵਨ ਸਟੌਪ ਹੈਲਪ ਸੈਂਟਰ' ਸਥਾਪਤ
📷 NRI Post Desk

ਟੋਰਾਂਟੋ (ਪਾਇਲ): ਇਥੇ ਭਾਰਤੀ ਕੌਂਸੁਲੇਟ ਜਨਰਲ ਨੇ ਮੁਸੀਬਤ ’ਚ ਫਸੀਆਂ ਤੇ ਪ੍ਰੇਸ਼ਾਨ ਭਾਰਤੀ ਔਰਤਾਂ ਦੀ ਵਿਸ਼ੇਸ਼ ਸਹਾਇਤਾ ਲਈ ‘ਵਨ ਸਟੌਪ ਸੈਂਟਰ ਫਾਰ ਵਿਮੈਨ’ ਸਥਾਪਤ ਕੀਤਾ ਹੈ।

ਸੰਬੰਧਿਤ ਖ਼ਬਰਾਂ

ਦੱਸ ਦਇਏ ਕਿ ਕੌਂਸੁਲੇਟ ਨੇ 24x7 ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਵੇਂ ਕੇਂਦਰ ਦਾ ਉਦੇਸ਼ ਉਨ੍ਹਾਂ ਭਾਰਤੀ ਪਾਸਪੋਰਟਧਾਰਕ ਔਰਤਾਂ ਨੂੰ ਮਹੱਤਵਪੂਰਨ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਘਰੇਲੂ ਹਿੰਸਾ, ਦੁਰਵਿਵਹਾਰ, ਪਰਿਵਾਰਕ ਝਗੜੇ, ਸ਼ੋਸ਼ਣ ਅਤੇ ਕਾਨੂੰਨੀ ਚੁਣੌਤੀਆਂ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਭਾਰਤੀ ਮਿਸ਼ਨ ਦਾ ਵੱਡਾ ਕਦਮ: ਕੈਨੇਡਾ ਵਿੱਚ ਔਰਤਾਂ ਲਈ 'ਵਨ ਸਟੌਪ ਹੈਲਪ ਸੈਂਟਰ' ਸਥਾਪਤ — NRI Post